Rajnath Singh ਨੇ 1971 ਦੀ ਲੜਾਈ ਸਬੰਧੀ ਦੱਸੀਆਂ ਖ਼ਾਸ ਗੱਲਾਂ
ਨਵੀਂ ਦਿੱਲੀ: ਪੀ.ਸੀ. ਲਾਲ ਮੈਮੋਰੀਅਲ ਲੈਕਚਰ ਦਾ ਦਿੱਲੀ ਵਿੱਚ ਬੀਤੀ ਕੱਲ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸੰਬੋਧਿਤ ਕੀਤਾ, 1971 ਦੀ ਲੜਾਈ ਨੂੰ ਲੈ ਕੇ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਲੜਾਈ ਰਾਸ਼ਟਰੀ ਸੁਰੱਖਿਆ ਲਈ ਸਰਕਾਰ ਦੀ ਪਹੁੰਚ ਦੀ ਅਹਿਮ ਉਦਾਹਰਣ ਹੈ।
ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਸਿੱਧੀ ਚੇਤਾਵਨੀ !2024 ਤੋਂ ਪਹਿਲਾਂ ਮੁੜ ਹੋਵੇਗਾ ਵੱਡਾ ਸੰਘਰਸ਼ ! D5 Channel Punjabi
ਉਨ੍ਹਾਂ ਇਹ ਵੀ ਕਿਹਾ ਕਿ ਹਥਿਆਰ ਨਾਲ ਲੈਸ ਬਲਾਂ ਦੇ ਏਕੀਕਰਨ ਦੀ ਚੱਲ ਰਹੀ ਪ੍ਰਕਿਿਰਆ ਦਾ ਟਿਚਾ ਸਾਡੀ ਕੁਸ਼ਲਤਾ ਨੂੰ ਅੱਗੇ ਵਧਾਉਣਾ ਅਤੇ ਸੰਯੁਕਤ ਸਮਰੱਥਾ ਨੂੰ ਵੀ ਅੱਗੇ ਵਧਾਉਣਾ ਹੈ। ਇਸ ਲਈ ਮਹਿੰਗੀਆਂ ਹਥਿਆਰ ਪ੍ਰਣਾਲੀਆਂ ਦਾ ਹੋਣਾ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ। ਇਸ ਮੌਕੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ . ਚੌਧਰੀ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.