Breaking NewsD5 specialIndiaNewsPunjabTop News

Rahul Gandhi ਦਾ ਲੁਧਿਆਣਾ ਦੌਰਾ ਅੱਜ, Halwara Airport ਅੱਡੇ ਤੇ ਉੱਤਰਨਗੇ

ਲੁਧਿਆਣਾ/ਨਵੀਂ ਦਿੱਲੀ : ਕੁੱਲ ਹਿੰਦ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਲੁਧਿਆਣਾ ਦੌਰੇ ‘ਤੇ ਆ ਰਹੇ ਹਨ। ਉਹ ਸਾਹਨੇਵਾਲ ਦੀ ਬਜਾਏ ਹਲਵਾਰਾ ਹਵਾਈ ਅੱਡੇ ਵਿਖੇ ਦੁਪਹਿਰ 11.40 ਵਜੇ ਪੁੱਜਣਗੇ। ਉਸ ਤੋਂ ਬਾਅਦ ਉਹ ਸੜਕੀ ਮਾਰਗ ਰਾਹੀਂ ਲੁਧਿਆਣਾ ਦੇ ਪੰਜ ਤਾਰਾ ਹੋਟਲ ਹਯਾਤ ਪੁੱਜਣਗੇ ਅਤੇ ਇੱਥੇ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਨਾਲ ਮੀਟਿੰਗ ਕਰਨਗੇ।

ਸਿੱਧੂ-ਚੰਨੀ ‘ਚ ਫਸਵਾਂ ਮੁਕਾਬਲਾ! CM ਚਿਹਰੇ ’ਤੇ ਲੱਗੀ ਮੋਹਰ! ਕਾਂਗਰਸ ਨੇ ਜਾਰੀ ਕੀਤਾ ਪੋਸਟਰ!

ਸ੍ਰੀ ਗਾਂਧੀ 1.45 ਵਜੇ ਹੋਟਲ ਤੋਂ ਹਰਸਿਲਾ ਰਿਜ਼ੋਰਟਸ ਵਿਖੇ ਹੋਣ ਵਾਲੀ ਵਰਚੂਅਲ ਰੈਲੀ ਨੂੰ ਸੰਬੋਧਨ ਕਰਨ ਲਈ ਰਵਾਨਾ ਹੋਣਗੇ। ਵਰਚੂਅਲ ਰੈਲੀ ਦੌਰਾਨ ਰਾਹੁਲ ਗਾਂਧੀ ਮੁੱਖ ਮੰਤਰੀ ਦੇ ਚਿਹਰੇ ਦਾ ਵੀ ਐਲਾਨ ਕਰਨਗੇ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button