Breaking NewsD5 specialEntertainmentNewsPunjab

Elly Mangat ਤੋਂ ਬਾਅਦ ਲੱਗਿਆ Karan Aujla ਦਾ ਨੰਬਰ, ਖਾਣੀਆਂ ਪੈ ਸਕਦੀਆਂ ਨੇ ਜੇਲ੍ਹ ਦੀਆਂ ਰੋਟੀਆਂ?

ਚੰਡੀਗੜ੍ਹ : ਕਰਨਾਟਕ ਦੇ ਜੰਮਪਲ ਅਤੇ ਚੰਡੀਗੜ੍ਹ ‘ਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਪੰਡਿਤ ਰਾਓ ਧਨੇਸ਼ਵਰ ਦੀ ਕੰਟੈਂਪਟ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ 24 ਅਪ੍ਰੈਲ ਤੱਕ ਉਹ ਪੰਜਾਬ ‘ਚ ਹਥਿਆਰਾਂ ਅਤੇ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੀ ਗਾਇਕੀ ਬਾਰੇ ਆਪਣੀ ਨੀਤੀ ਸਪੱਸ਼ਟ ਕਰੇ।

Elly Mangat ਤੋਂ ਬਾਅਦ ਲੱਗਿਆ Karan Aujla ਦਾ ਨੰਬਰ, ਖਾਣੀਆਂ ਪੈ ਸਕਦੀਆਂ ਨੇ ਜੇਲ੍ਹ ਦੀਆਂ ਰੋਟੀਆਂ? (Video)

ਡਾ. ਰਾਉ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਹਾਈਕੋਰਟ ਨੇ ਇਹ ਅਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬੀ ਗਾਇਕ ਕਰਨ ਔਜਲਾ ਖਿਲਾਫ ਮੁੱਲਾਂਪੁਰ ਥਾਣੇ ‘ਚ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਫਿਰ ਉਨ੍ਹਾਂ ਮੁੱਲਾਂਪੁਰ ਥਾਣੇ ਵਿੱਚ ਕਰਨ ਔਜਲਾ ਖਿਲਾਫ਼ ਇਕ ਹੋਰ ਸ਼ਿਕਾਇਤ ਦਿੱਤੀ ਹੈ। ਕਿਉਂਕਿ ਕਰਨ ਔਜਲਾ ਨੇ ਹਾਈਕੋਰਟ ਦੇ ਆਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਹਥਿਆਰਾਂ ਅਤੇ ਖੂਨ ਵਾਲੇ ਗੀਤ ਗਾਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button