EntertainmentPunjabTop News

Punjabi folk singer Ranjit Singh Sidhu: ਪੰਜਾਬੀ ਲੋਕ ਗਾਇਕ ਰਣਜੀਤ ਸਿੰਘ ਸਿੱਧੂ ਨੇ ਟ੍ਰੇਨ ਅੱਗੇ ਕੁਦ ਜੀਵਨ ਲੀਲਾ ਕੀਤੀ ਸਮਾਪਤ

Punjabi folk singer Ranjit Singh Sidhu: ਪੰਜਾਬੀ ਲੋਕ ਗਾਇਕ ਰਣਜੀਤ ਸਿੰਘ ਸਿੱਧੂ ਜਿਨ੍ਹਾਂ ਦੀ ਆਵਾਜ਼ ਅਸੀ ਪੰਜਾਬੀ ਲੋਕ ਮੇਲੇ, ਧਾਰਮਿਕ ਸਮਾਗਮਾਂ ‘ਚ ਸੁਣਦੇ ਸੀ ਹੁਣ ਅਸੀ ਉਹ ਸੁਰੀਲੀ ਆਵਾਜ਼ ਨਹੀਂ ਸੁਣ ਸਕਾਂਗੇ। ਕਿਉਂਕਿ ਇਸ ਮਸ਼ਹੂਰ ਲੋਕ ਗਾਇਕ ਰਣਜੀਤ ਸਿੰਘ ਸਿੱਧੂ ਵੱਲੋਂ ਬੀਤੀ ਰਾਤ ਸੁਨਾਲ ਰੇਲਵੇ ਸਟੇਸ਼ਨ ਦੇ ਓਵਰ ਬ੍ਰਿਜ ਤੇ ਟ੍ਰੇਨ ਦੇ ਹੇਠਾਂ ਆ ਕੇ ਖੁਸਕੁਸ਼ੀ ਕਰ ਲਈ ਗਈ ਹੈ। ਇਸ ਖ਼ਬਰ ਦੇ ਨਾਲ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਹੈ।

Punjabi folk singer Ranjit Singh Sidhu
Punjabi folk singer Ranjit Singh Sidhu

ਪੁਲਿਸ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਧੀ ਨਾਲ ਸਹੁਰੇ ਘਰ ਗਿਆ ਸੀ, ਜਿੱਥੇ ਇੱਕ ਰਿਸ਼ਤੇਦਾਰ ਨੇ ਮਿਰਤਕ ‘ਤੇ ਉਸਦੀ ਧੀ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲਗਾ ਕੇ ਇਹ ਕਦਮ ਚੁੱਕਿਆ | ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਸੁਨਾਮ ਦੇ ਸਿਵਿਲ ਹਸਪਤਾਲ ‘ਚ ਕਰਵਾਇਆ ਜਾ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button