Breaking NewsPunjabTop News

Punjab Kings ਦੇ ਖਿਡਾਰੀ ਜਸਇੰਦਰ ਸਿੰਘ ਤੋਂ ਮੰਗੇ ਸੀ 2 ਕਰੋੜ, CM ਭਗਵੰਤ ਮਾਨ ਨਾਲ LIVE ਹੋ ਖੋਲ੍ਹੇ ਭੇਤ

ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਮੁੱਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਅਲਟੀਮੇਟਮ ਅੱਜ ਖਤਮ ਹੋਣ ਤੋਂ ਬਾਅਦ ਮੀਡੀਆ ਨਾਲ ਰੁਬਰੂ ਹੋਏ। ਉਨ੍ਹਾਂ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇ ਦਿਨੀਂ ਸਪੋਰਟਸ ਨਾਲ ਜੁੜਿਆਂ ਇਕ ਵਿਵਾਦ ਸਾਹਮਣੇ ਆਇਆ ਜਿਸ ਨਾਲ ਪੰਜਾਬ ਸਪੋਰਟਸ ਦਾ ਸਿਰ ਝੁੱਕਿਆਂ ਹੈ। ਕਾਮਨਵੈਲਥ ਖੇਡਾਂ ਤੋਂ ਲੈ ਕੇ ਹੋਰ ਖੇਡਾਂ ਵਿਚ ਭਾਗ ਲੈਣ ਵਾਲੇ ਸਾਡੇ ਖਿਡਾਰੀਆਂ ਨੂੰ ਅਸੀ ਸਨਮਾਨੀਤ ਕੀਤਾ ਹੈ। CM ਨੇ ਧਰਮਸ਼ਾਲਾ ਵਿਖੇ ਹੋਏ ਮੈਣ ਦਾ ਫਿਰ ਤੋਂ ਜ਼ਿਕਰ ਕੀਤਾ। ਉਨ੍ਹਾਂ ਨੇ ਖਿਡਾਰੀ ਦਾ ਨਾਂ ਉਜਾਗਰ ਕਰਦੇ ਹੋਏ ਦੱਸਿਆ ਕਿ ਜਸਇੰਦਰ ਸਿੰਘ ਵੱਲੋਂ ਇਹ ਸ਼ਿਕਾਇਤ ਮੈਨੂੰ ਦਿੱਤੀ ਗਈ। ਜਸਇੰਦਰ ਸਿੰਘ ਨੂੰ IPL ਦੀ ਟੀਮ ਪੰਜਾਬ ਕਿਗਜ਼ ਲਈ ਚੁਣਿਆ ਗਿਆ ਸੀ। ਦੇਖੋ ਲਾਈਵ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button