Breaking NewsD5 specialNewsPunjab

Punjab ‘ਚ ਹੋਈ ਭਾਰੀ ਗੜ੍ਹੇਮਾਰੀ

ਅੰਮ੍ਰਿਤਸਰ : ਬੀਤੇ ਦਿਨ ਮੌਸਮ ‘ਚ ਤਬਦੀਲੀ ਆਉਣ ਨਾਲ ਜਿੱਥੇ ਠੰਡੀਆਂ ਹਵਾਵਾਂ ਚੱਲੀਆਂ। ਉਥੇ ਹੀ ਅਸਮਾਨ ‘ਚ ਵੀ ਕਾਲੇ ਸੰਘਣੇ ਬੱਦਲ ਛਾਏ ਹੋਏ ਹਨ। ਮੌਸਮ ਨੇ ਆਪਣਾ ਮਿਜ਼ਾਜ ਬਦਲਿਆ। ਅਚਾਨਕ ਜਿਥੇ ਤੇਜ਼ ਹਨੇਰੀ-ਝੱਖੜ ਆਉਣੇ ਸ਼ੁਰੂ ਹੋਏ ਅਤੇ ਗੜ੍ਹੇਮਾਰੀ, ਮੀਂਹ ਪੈਣ ਨਾਲ ਲੋਕਾਂ ’ਚ ਹਾਹਾਕਾਰ ਮਚ ਗਈ।

Punjab ‘ਚ ਹੋਈ ਭਾਰੀ ਗੜ੍ਹੇਮਾਰੀ | Heavy Rain in Punjab | Gadhemari

ਇਸ ਮੀਂਹ ਨੇ ਜਿਥੇ ਠੰਡ ਵਧਾ ਦਿੱਤੀ, ਉਥੇ ਹੀ ਹਰ ਵਰਗ ’ਚ ਇਹ ਵੀ ਦਹਿਸ਼ਤ ਪਾਈ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਗਰਮੀ ’ਚ ਖਤਮ ਹੋ ਜਾਂਦਾ ਹੈ, ਜੋ ਆਏ ਦਿਨ ਮੀਂਹ ਪੈਣ ਨਾਲ ਹੋਰ ਵਧੇਰੇ ਮੌਸਮ ਠੰਡਾ ਹੋਣ ਨਾਲ ਆਪਣੇ ਪੈਰ ਹੋਰ ਪਸਾਰਨੇ ਸ਼ੁਰੂ ਕਰ ਦੇਵੇਗਾ। ਮੌਸਮ ਬਦਲਣ ਅਤੇ ਤੇਜ਼ ਮੀਂਹ ਨਾਲ ਲੋਕਾਂ ਨੂੰ ਫਿਰ ਆਪਣੇ ਘਰਾਂ ਦੇ ਪੱਖੇ ਬੰਦ ਕਰਨ ਦੀ ਲੋੜ ਪੈ ਗਈ ਹੈ ਤਾਂ ਕਿ ਕਿਤੇ ਉਹ ਖਾਂਸੀ, ਜ਼ੁਕਾਮ ਤੇ ਬੁਖਾਰ ਦੇ ਸ਼ਿਕਾਰ ਨਾ ਹੋ ਜਾਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button