Pulwama Attack : ਨਵਜੋਤ ਸਿੱਧੂ ਦੇ ਬਿਆਨ ਤੋਂ ਭੜਕੇ ਯੂਜ਼ਰਸ, ਕਿਹਾ ਬੰਦ ਕਰੋ ਕਪਿਲ ਸ਼ਰਮਾ ਦਾ ਸ਼ੋਅ ਦੇਖਣਾ….
ਪੁਲਵਾਮਾ ਅੱਤਵਾਦੀ ਹਮਲੇ ‘ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨਾਲ ਕਪਿਲ ਸ਼ਰਮਾ ਦੇ ਫੈਂਨਜ਼ ‘ਚ ਬੇਹੱਦ ਨਰਾਜ਼ਗੀ ਹੈ। ਲੋਕਾਂ ਨੇ ਉਨ੍ਹਾਂ ਨੂੰ ਸ਼ੋਅ ਤੋਂ ਨਾ ਕੱਢਣ ਦੀ ਹਾਲਤ ‘ਚ ‘ਦ ਕਪਿਲ ਸ਼ਰਮਾ ਸ਼ੋਅ ਬਾਇਕਾਟ ਤੱਕ ਕਰਨ ਦੀ ਧਮਕੀ ਦੇ ਦਿੱਤੀ ਹੈ। ਦਰਅਸਲ ਪੰਜਾਬ ਕੈਬਨਿਟ ਮਿਨੀਸਟਰ ਨਵਜੋਤ ਸਿੰਘ ਸਿੱਧੂ ਜੋ ਕਿ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਅਹਿਮ ਰੋਲ ‘ਚ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਸੀ ਪਰ ਇਸ ਬਿਆਨ ਵਿੱਚ ਉਹ ਪਾਕਿਸਤਾਨ ਦੇ ਪ੍ਰਤੀ ਨਰਮ ਨਜ਼ਰ ਆਏ।
Read Also ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ ਦਾ ਕਮਬੈਕ !
ਦਰਅਸਲ, ਸਿੱਧੂ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ, ਕਿ ਕੁਝ ਲੋਕਾਂ ਕਰਕੇ ਕੀ ਤੁਸੀਂ ਪੂਰੇ ਮੁਲਕ ਨੂੰ ਗਲਤ ਕਹਿ ਸਕਦੇ ਹੋ ਅਤੇ ਕੀ ਇਕ ਇਨਸਾਨ ਨੂੰ ਦੋਸ਼ੀ ਠਹਿਰਾ ਸਕਦੇ ਹੋ? ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ ਅਤੇ ਉਹ ਇਸਦੀ ਸਖਤ ਨਿੰਦਾ ਕਰਦੇ ਹਨ। ਹਿੰਸਾ ਦੀ ਹਮੇਸ਼ਾ ਨਿੰਦਾ ਹੋਣੀ ਚਾਹੀਦੀ ਹੈ ਅਤੇ ਜਿਸ ਨੇ ਗਲਤੀ ਕੀਤੀ ਹੈ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ। ਸਿੱਧੂ ਦੇ ਇਸ ਬਿਆਨ ਉਤੇ ਕਈ ਲੋਕ ਨਰਾਜ਼ ਹਨ। ਕੁਝ ਲੋਕ ਸਿੱਧੂ ਨੂੰ ਮੁਆਫੀ ਮੰਗਣ ਲਈ ਕਹਿ ਰਹੇ ਹਨ ਤੇ ਕੁਝ ਲੋਕ ਉਸ ਨੂੰ ਕਮੇਡੀ ਸ਼ੋਅ ਤੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ।
https://twitter.com/TheLostMystic/status/1096314926770126848
Avoid watching #TheKapilSharmaShow till #NavjotSinghSidhu is not fired. #PakistanSponsoredTerrorism #Sidhu #managainstindia #PhulwamaTerrorAttack #abpnews #IndiaWantsRevenge #Sony #KapilSharma
— Bharat Gehlot (@BharatGbrain) February 15, 2019
Kick out @sherryontopp
From #TheKapilSharmaShow otherwise I'll drop @SonyTV from my package. He forgot what India has given to him. BastardSidhu
@KapilSharmaK9 #TheKapilSharmaShow— Varun Pratap Singh Tomar (@VarunTomar23) February 15, 2019
@sherryontopp agar aap #TheKapilSharmaShow Mein dekhe to hum @SonyTV dekhna band kar denge….you do not respect our soldiers then you shold b thrown out and send to pakistan. Oonki god mein bathao. Namak yaha ka…aur dalai waha ki @RahulGandhi
— Amit Madan (@amit1720) February 15, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.