Breaking NewsPunjabTop News

President of Punjab BJP: ਪੰਜਾਬ BJP ਦਾ ਬਦਲਿਆ ਪ੍ਰਧਾਨ, ਸਾਬਕਾ ਕਾਂਗਰਸੀ ਪ੍ਰਧਾਨ ਨੂੰ ਮਿੱਲੂ ਪੰਜਾਬ ਦੀ ਕਮਾਨ?

President of Punjab BJP: ਪੰਜਾਬ BJP ਨਾਲ ਜੂੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੂਤਰਾਂ ਮੁਤਾਬਕ ਪੰਜਾਬ BJP ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ BJP ਦੀ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਹੋ ਸਕਦੇ ਹਨ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਕਿਸੇ ਵੀ ਸਮੇਂ BJP ਪੰਜਾਬ ਪ੍ਰਧਾਨ ਲਈ ਸੁਨੀਲ ਜਾਖੜ ਦੇ ਨਾਂ ਤੇ ਮੋਹਰ ਲੱਗਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button