Breaking NewsD5 specialIndiaNewsTop News

PM Narendra Modi ਅੱਜ ਕਰਨਗੇ ਪੂਰਵਾਂਚਲ ਐਕਸਪ੍ਰੈਸ ਵੇਅ ਦਾ ਉਦਘਾਟਨ

ਉਤਰ ਪ੍ਰਦੇਸ਼ : Prime Minister Narendra Modi ਮੰਗਲਵਾਰ ਯਾਨੀ ਕਿ ਅੱਜ ਗਾਜ਼ੀਪੁਰ ਤੋਂ ਲਖਨਊ ਤੱਕ ਪੂਰਵਾਂਚਲ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ। ਇਹ 340 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ ਜੋ ਸਿਰਫ਼ ਸਾਢੇ ਤਿੰਨ ਘੰਟਿਆਂ ਵਿੱਚ ਗਾਜ਼ੀਪੁਰ ਤੋਂ ਲਖਨਊ ਦੀ ਦੂਰੀ ਤੈਅ ਕਰੇਗਾ। ਇੱਥੇ ਬਣਨ ਵਾਲੀਆਂ ਪੁਲਿਸ ਚੌਕੀਆਂ ਦੇ ਨਾਲ ਹੈਲੀਪੈਡ ਵੀ ਬਣਾਇਆ ਜਾਵੇਗਾ।

ਅੱਧੀ ਰਾਤ ਨੂੰ ਘਰੋਂ ਬਾਹਰ ਨਿਕਲੇ ਨਵਜੋਤ ਸਿੱਧੂ, ਰਾਹ ‘ਚ ਟੱਕਰੇ ਜਥੇਬੰਦੀਆਂ ਦੇ ਆਗੂ, ਫਿਰ ਸਿੱਧੂ ਨੇ ਕਹੀ ਆਹ ਗੱਲ

ਉਦਘਾਟਨੀ ਸਮਾਰੋਹ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ 45 ਮਿੰਟ ਦਾ ਇੱਕ ਏਅਰ ਸ਼ੋਅ ਵੀ ਦਿਖਾਇਆ ਜਾਵੇਗਾ, ਜਿਸ ਵਿੱਚ ਜਗੁਆਰ, ਸੁਖੋਈ ਅਤੇ ਮਿਰਾਜ ਵਰਗੇ ਅਤਿ ਆਧੁਨਿਕ ਲੜਾਕੂ ਜਹਾਜ਼ ਐਕਸਪ੍ਰੈਸਵੇਅ ‘ਤੇ ਬਣੀ ਹਵਾਈ ਪੱਟੀ ਤੋਂ ਉਡਾਣ ਭਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button