‘Player of the Month’ ਐਵਾਰਡ ਲਈ Mayank Aggarwal ਨਾਮਜ਼ਦ

ਦੁਬਈ: ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ Mayank Aggarwal ਨੂੰ ਦਸੰਬਰ ਮਹੀਨੇ ਲਈ ਆਈ.ਸੀ.ਸੀ. ‘ਪਲੇਅਰ ਆਫ ਦਿ ਮੰਥ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਲੜੀ ਵਿੱਚ Mayank Aggarwal ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਕਾਰਨ Mayank ਨੂੰ ਨਾਮਜ਼ਦ ਕੀਤਾ ਗਿਆ ਹੈ।
Aam Aadmi Party ਦਾ ਵੱਡਾ ਧਮਾਕਾ! Bhagwant Mann ਹੋਊ CM Face? ਕਰਤਾ ਐਲਾਨ | D5 Channel Punjabi
ਨਿਊਜ਼ੀਲੈਂਡ ਦੇ ਸਪਿਨਰ Ejaz Patel ਅਤੇ ਆਸਟਰੇਲੀਆ ਦੇ ਗੇਂਦਬਾਜ਼ Mithell Starc ਨੂੰ ਵੀ ਇਸ ਐਵਾਰਡ ਲਈ ਚੁਣਿਆ ਗਿਆ ਹੈ। ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਰੁੱਧ Mayank Aggarwal ਨੂੰ Rohit Sharma, Shubman Gill ਤੇ KL Rahul ਦੀ ਗੈਰ ਮੌਜੂਗੀ ਵਿੱਚ ਮੌਕੇ ਮਿਲੇ ਸਨ ਇਸ ਦੌਰਾਨ Mayank ਨੇ ਮਿਲੇ ਮੌਕਿਆਂ ਦਾ ਬੜੇ ਹੀ ਚੰਗੀ ਤਰ੍ਹਾਂ ਫਾਇਦਾ ਚੁੱਕਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.