PETROL DIESEL ‘ਤੇ ਬਹੁਤ ਵੱਡੀ ਖ਼ਬਰ ਹੋ ਸਕਦੈ ਏਨਾ ਜਿਆਦਾ ਸਸਤਾ
ਵਾਸ਼ਿੰਗਟਨ : ਅਮਰੀਕਾ ਚ ਕੱਚੇ ਤੇਲ ਦੀਆਂ ਘਟਨਾ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਕਿਹਾ ਜਾ ਰਿਹਾ ਹੈ। ਗਲੋਬਲ ਇਕਾਨਮੀ ‘ਤੇ ਕੋਰੋਨਾਵਾਇਰਸ ਮਹਾਮਾਰੀ ਦਾ ਕਿੰਨਾ ਕੁ ਅਸਰ ਹੋ ਸਕਦਾ ਹੈ, ਇਸ ਦੀ ਉਦਾਹਰਣ ਅਮਰੀਕੀ ਬਜ਼ਾਰਾਂ ਵਿਚ ਦੇਖਣ ਨੂੰ ਮਿਲੀ ਹੈ। ਗਲੋਬਲ ਪੱਧਰ ‘ਤੇ ਜਾਰੀ ਕੋਰੋਨਾ ਸੰਕਟ ਵਿਚਾਲੇ ਅਮਰੀਕੀ ਕੱਚੇ ਤੇਲ ਦੀ ਕੀਮਤ ਵਿਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਮੰਗ ਨਾ ਹੋਣ ਕਾਰਨ ਤੇਲ ਦੀਆਂ ਕੀਮਤਾਂ 0.01 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਪਹੁੰਚ ਗਈ ਹੈ।
Ram Rahim Breaking || ਜੇਲ੍ਹ ‘ਚੋਂ ਰਿਹਾਅ ਹੋ ਰਿਹੈ ਰਾਮ ਰਹੀਮ | ਗੁੱਸੇ ‘ਚ ਜਥੇਦਾਰ
ਦੱਸ ਦਈਏ ਕਿ ਦੁਨੀਆ ਦੇ 185 ਤੋਂ ਜ਼ਿਆਦਾ ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿਚ ਹਨ। ਕੋਰੋਨਾਵਾਇਰਸ ਸੰਕਟ ਕਾਰਨ ਹੀ ਦੁਨੀਆ ਭਰ ਵਿਚ ਘਟੀ ਤੇਲ ਦੀ ਮੰਗ ਦੇ ਚੱਲਦੇ ਇਸ ਦੀਆਂ ਕੀਮਤਾਂ ਲਗਾਤਾਰ ਹੇਠਾਂ ਜਾ ਰਹੀਆਂ ਹਨ। ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਕੱਚੇ ਤੇਲ ਦੀਆਂ ਕੀਮਤ ਇੰਨੀ ਹੇਠਾਂ ਆ ਗਈ ਹੋਵੇ। ਸੋਚਣ ਵਾਲੀ ਗੱਲ ਇਹ ਹੈ ਕਿ ਕੱਚੇ ਤੇਲ ਦਾ ਮੁੱਲ ਅਮਰੀਕਾ ਵਿਚ ਇਕ ਕੌਫੀ ਦੇ ਕੱਪ ਅਤੇ ਇਕ ਬੋਤਲ ਬੰਦ ਪਾਣੀ ਤੋਂ ਵੀ ਸਸਤਾ ਹੋ ਗਿਆ ਹੈ, ਕਿਉਂਕਿ ਸਟਾਰਬਕਸ ਵਿਚ ਇਕ ਕਾਫੀ ਕਰੀਬ 3-4 ਡਾਲਰ ਵਿਚ ਮਿਲਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.