Breaking NewsInternationalNewsTop News

Petr Fiala ਨੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸਹੁੰ ਦੁੱਕੀ

ਯੂਰੋਪ: ਚੈੱਕ ਗਣਰਾਜ ਦੇ Petr Fiala ਨੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸਹੁੰ ਦੁੱਕੀ। ਰਾਸ਼ਟਰਪਤੀ Miloš Zeman ਨੇ Petr Fiala ਨੂੰ ਪੀ.ਐਮ. ਦੇ ਅਹੁਦੇ ਦੀ ਸਹੁੰਦ ਦਿਵਾਈ।ਦੇਸ਼ ਵਿੱਚ ਪਿਛਲੇ ਮਹੀਨੇ ਸੰਸਦੀ ਚੋਣਾਂ ਹੋਈਆਂ ਸਨ। Miloš Zeman ਨੇ Fiala ਦੀ ‘ਸਫਲਤਾ’ ਲਈ ਪ੍ਰਾਰਥਨਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button