Breaking NewsD5 specialEntertainmentNews

67th National Film Awards: ਪੰਜਾਬੀ ਗਾਇਕ B Praak ਨੂੰ ਮਿਲਿਆ Best Male Playback Singer Award

ਚੰਡੀਗੜ੍ਹ: ਪੰਜਾਬ ਦੇ ਨਾਮਵਰ ਗਾਇਕ B Praak ਨੇ  ਫਿਲਮ ”ਕੇਸਰੀ” ਦੇ ਸੁਪਰਹਿੱਟ ਗੀਤ ”ਤੇਰੀ ਮਿੱਟੀ” ਲਈ Best Playback Singer ਦੇ ਐਵਾਰਡ ਨਾਲ ਸਨਮਾਨਿਤ ਹੋ ਕੇ ਪੰਜਾਬ ਦੀ ਮਿੱਟੀ ਦਾ ਨਾਂ ਰੌਸ਼ਨ ਕੀਤਾ ਹੈ।ਵਿਗਿਆਨ ਭਵਨ ਵਿਖੇ ਆਯੋਜਿਤ 67ਵੇਂ ਰਾਸ਼ਟਰੀ ਫਿਲਮ ਐਵਾਰਡ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਸਮਾਰੋਹ ਵਿੱਚ ਉਪ ਰਾਸ਼ਟਰਪਤੀ M Venkaiah Naidu ਵੱਲੋ ਪਹਿਲੀ ਵਾਰ ਪੰਜਾਬ ਦੇ Best Male Playback Singer ਨੂੰ ਸਨਮਾਨਿਤ ਕੀਤਾ ਗਿਆ।

ਚੰਦੂਮਾਜਰਾ ਨੇ ਸੁਖਬੀਰ ਸਾਹਮਣੇ ਬਣਾਏ ਨੰਬਰ, ਅਕਾਲੀਆਂ ਨੂੰ ਹੀ ਅਕਾਲੀਆਂ ਦਲ ‘ਚ ਕੀਤਾ ਸ਼ਾਮਲ || D5 Channel Punjabi

ਇਸ ਮੌਕੇ B Praak ਨੇ ਕਿਹਾ ਕਿ ਫਿਲਮ ਕੇਸਰੀ ਦੇ ਸੁਪਰਹਿੱਟ ਗੀਤ ‘ਤੇਰੀ ਮਿੱਟੀ’ ਨੇ ਸੰਗੀਤ ਦੇ ਖੇਤਰ ‘ਚ ਮਾਣ ਸਤਿਕਾਰ ਦਿੱਤਾ ਹੈ। ਅੱਜ ਪੂਰੀ ਦੁਨੀਆ ਪੰਜਾਬੀ ਫਿਲਮਾਂ ਅਤੇ ਗੀਤਾਂ ਦੀ ਦੀਵਾਨੀ ਹੈ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਬੀ ਪਰਾਕ ਅੱਜਕੱਲ੍ਹ ਬਾਲੀਵੁੱਡ ਦੇ ਹਿੱਟ ਗਾਇਕਾਂ ਦੀ ਸੂਚੀ ਵਿੱਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button