Breaking NewsD5 specialNewsPunjabTop News

CM ਭਗਵੰਤ ਮਾਨ ਨੇ ਸਫ਼ਲ ਆਪ੍ਰੇਸ਼ਨ ਲਈ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਦਿੱਤੀ ਵਧਾਈ

ਚੰਡੀਗੜ੍ਹ: ਅੱਜ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਮੁਠਭੇੜ ‘ਚ ਪੁਲਿਸ ਨੇ ਜੱਗਰੂਪ ਰੂਪਾ ਤੇ ਮਨੂੰ ਕੂਸਾ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ। CM ਭਗਵੰਤ ਮਾਨ ਨੇ ਇਸ ਸਫ਼ਲ ਆਪ੍ਰੇਸ਼ਨ ਲਈ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਟਵੀਟਰ ਤੇ ਵਧਾਈ ਦਿੱਤੀ ਹੈ।

ਗੈਂਗਸਟਰਾਂ ਬਾਰੇ ਡੀਜੀਪੀ ਦਾ ਵੱਡਾ ਖ਼ੁਲਾਸਾ! ਪੂਰਾ ਪਿੰਡ ਆਇਆ ਬਾਹਰ!

ਉਹਨਾਂ ਟਵੀਟਰ ਤੇ ਕਿਹਾ ਕਿ “ਮੇਰੀ ਸਰਕਾਰ ਵੱਲੋਂ ਗੈਂਗਸਟਰ ਕਲਚਰ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫ਼ਲਤਾ ਲਈ ਵਧਾਈ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ”…

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button