Breaking NewsD5 specialNewsPunjab

Patiala ਮਾਮਲੇ ‘ਚ ਨਵਾਂ ਮੋੜ SSP ਨੇ ਦੱਸੀ ਪੁਰੀ ਕਹਾਣੀ ਦੇਖੋ ਕੀ ਹੈ ਅਸਲ ਸੱਚਾਈ

ਪਟਿਆਲਾ : ਪੂਰੀ ਦੁਨੀਆਂ ਦੇ ‘ਚ ਕਰੋਨਾ ਵਾਇਰਸ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ। ਅਜਿਹੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਅਤੇ ਨਰਸਾਂ ਤੇ ਡਾਕਟਰਾਂ ਦੇ ਵੱਲੋਂ ਕਰੋਨਾਂ ਦੇ ਨਾਲ ਜੰਗ ਲੜੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਪੁਲਿਸ ਵੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੀ ਹਿਫਾਜ਼ਤ ਕਰ ਰਹੀ ਹੈ। ਅਜਿਹੇ ਔਖੇ ਸਮੇਂ ਦੇ ਵਿੱਚ ਵੀ ਲੋਕ ਤੋਂ ਆਪਣੇ ਘਰਾਂ ਦੇ ਵਿੱਚ ਸਾਂਤ ਨਹੀਂ ਬੈਠ ਰਹੇ।ਲਗਾਤਾਰ ਪੰਜਾਬ ਦੇ ਵਿੱਚੋਂ ਵੀ ਘਰੇਲੂ ਕਲੇਸ਼ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

Patiala ਮਾਮਲੇ ‘ਚ ਨਵਾਂ ਮੋੜ SSP ਨੇ ਦੱਸੀ ਪੁਰੀ ਕਹਾਣੀ ਦੇਖੋ ਕੀ ਹੈ ਅਸਲ ਸੱਚਾਈ

ਬੀਤੇ ਦਿਨੀਂ ਪਟਿਆਲਾ ਦੇ ਵਿੱਚ ਘਰੇਲੂ ਕਲੇਸ਼ ਦੇ ਕਾਰਨ ਇੱਕ ਭੁਪਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ। ਮ੍ਰਿਤਕ ਵਿਅਕਤੀ ਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਸ਼ਿਕਾਇਤ ਦਰਜ ਕਰਨ ਤੇ ਸ਼ਰਮ ਮਹਿਸੂਸ ਕਰਦੇ ਹੋਏ ਆਤਮ ਹੱਤਿਆ ਕਰ ਲਈ।

Badal ਦੀਆਂ 10 ਪੈਨਸ਼ਨਾਂ ਦਾ ਸੱਚ, ਆਹ ਸੁਣ ਕੇ ਲੀਡਰਾਂ ਨੂੰ ਆਉਣਗੀਆਂ ਤ੍ਰੇਲੀਆਂ | ਕੱਲੇ ਕੱਲੇ ਦੀ ਪੈਨਸ਼ਨ ਸੁਣੋ

ਇਸ ਬਾਰੇ ਸੋਸ਼ਲ ਮੀਡੀਆ ਤੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੁਲਿਸ ਵੱਲੋਂ ਕੁੱਟਮਾਰ ਕਰਨ ਤੇ ਇਸ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ  ਪਰ ਹੁਣ ਪਟਿਆਲਾ ਦੇ ਐਸਐਸਪੀ ਮਨਦੀਪ ਸਿੱਧੂ ਨੇ ਸਬੂਤਾਂ ਸਣੇ ਇਸ ਮਾਮਲੇ ਦੀ ਪੂਰੀ ਸੱਚਾਈ ਲੋਕਾਂ ਦੇ ਸਾਹਮਣੇ ਰੱਖੀ ਹੈ। ਅਸੀਂ ਵੀ D5ਚੈੱਨਲ ਪੰਜਾਬੀ ਟੀਵੀ ਦੇ ਰਾਹੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਔਖੀ ਘੜੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਲ ਮਿਲ ਕੇ ਸਮਾਂ ਬਤੀਤ ਕੀਤਾ ਜਾਵੇ ਤਾਂ ਜੋ ਕਰੋਨਾ ਤੋਂ ਜੱਗ ਜਿੱਤੀ ਜਾ ਸਕੇ। ਜੇਕਰ ਇਸ ਸਮੇਂ ਅਸੀਂ ਇੱਕ ਜੁੱਟਤਾ ਦਿਖਾਵਾਂਗੇ ਤਾਂ ਹੀ ਕਰੋਨਾ ਤੋਂ ਜੰਗ ਜਿੱਤੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button