Breaking NewsD5 specialIndiaNewsTop News

Patanjali ‘ਚ ਕੋਰੋਨਾ ਦਾ ਕਹਿਰ, 83 ਲੋਕਾਂ ਦੀ ਰਿਪੋਰਟ ਪੌਜ਼ੀਟਿਵ, Baba Ramdev ਦਾ ਵੀ ਹੋ ਸਕਦੈ Test

ਨਵੀਂ ਦਿੱਲੀ : ਉਤਰਾਖੰਡ ‘ਚ ਕੋਰੋਨਾ ਦੇ ਕਹਿਰ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲ ਹੀ ‘ਚ ਕੁੰਭ ਮੇਲੇ ‘ਚ ਕਈ ਸਾਧੂਆਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉਥੇ ਹੀ ਹੁਣ ਕੋਰੋਨਾ ਨੇ ਪਤੰਜ਼ਲੀ ਯੋਗਪੀਠ ‘ਚ ਵੀ ਦਸਤਕ ਦੇ ਦਿੱਤੀ ਹੈ। ਪਤੰਜ਼ਲੀ ਯੋਗਪੀਠ ‘ਚ 83 ਲੋਕ ਕੋਰੋਨਾ ਸੰਕਰਮਿਤ ਮਿਲੇ ਹਨ।

ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!

ਸਾਰੇ ਸੰਕਰਮਿਤਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਹੁਣ ਬਾਬਾ ਰਾਮਦੇਵ ਦਾ ਵੀ ਕੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਇੰਨੀ ਵੱਡੀ ਗਿਣਤੀ ‘ਚ ਸੰਕਰਮਿਤਾਂ ਦੇ ਮਿਲਣ ਤੋਂ ਬਾਅਦ ਹੁਣ ਪ੍ਰਸ਼ਾਸਨ ‘ਚ ਵੀ ਹੜਕੰਪ ਮੱਚ ਗਿਆ ਹੈ। ਉਥੇ ਹੀ ਪਤੰਜ਼ਲੀ ਬੈਂਚ ‘ਚ ਮੌਜੂਦ ਹੋਰ ਲੋਕਾਂ ਦੀ ਵੀ ਕੋਰੋਨਾ ਜਾਂਚ ਕੀਤੀ ਜਾ ਰਹੀ ਹੈ। ਸੀਐਮਓ ਨੇ ਦੱਸਿਆ ਕਿ ਜ਼ਰੂਰਤ ਪੈਣ ‘ਤੇ ਬਾਬਾ ਰਾਮਦੇਵ ਦੀ ਵੀ ਕੋਰੋਨਾ ਜਾਂਚ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button