Breaking NewsD5 specialNewsSportsTop News

Pat Cummins ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਮੈਲਬੋਰਨ: Pat Cummins ਨੂੰ ਆਸਟਰੇਲੀਆਈ ਟੈਸਟ ਟੀਮ ਦੀ ਕਪਤਾਨੀ ਕਰਨ ਲਈ ਨਿਯੁਕਤ ਕੀਤਾ ਗਿਆ। Pat Cummins ਟੀਮ ਦੀ ਆਲ ਟਾਈਮ ਕਪਤਾਨੀ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣੇ।ਸਾਬਕਾ ਕਪਤਾਨ Steve Smith ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ।ਆਸਟਰੇਲੀਆ ਦੀ ਕ੍ਰਿਕਟ ਟੀਮ ਵੱਲੋਂ ਅੱਜ ਇਹ ਐਲਾਨ ਕੀਤੇ ਗਏ।

26 ਨਵੰਬਰ 2020 ਤੋਂ ਹੁਣ ਤੱਕ ਦੀ ਕਹਾਣੀ, ਦੇਖੋ ਕਿਵੇਂ ਕਿਸਾਨਾਂ ਨੇ ਲਾਈ ਮੋਦੀ ਦੀ ਪਿੱਠ! ਦਿੱਲੀ ਫ਼ਤਿਹ

ਮਿਲੀ ਜਾਣਕਾਰੀ ਮੁਤਾਬਿਕ ਉਪ-ਕਪਤਾਨ Cummins ਹੁਣ Tim Paine ਦੀ ਜਗ੍ਹਾ ਲੈਣਗੇ। ਦੱਸ ਦਈਏ ਕਿ Tim Paine ਨੇ ਪਿਛਲੇ ਹਫ਼ਤੇ ਕਪਤਾਨੀ ਛੱਡ ਦਿੱਤੀ ਸੀ।ਇਸ ਤੋਂ ਇਲਾਵਾ ਉਨ੍ਹਾਂ ‘ਤੇ ਮਹਿਲਾ ਸਹਕਰਮਚਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ 4 ਸਾਲਾ ਪੁਰਾਣਾ ਮਾਮਲਾ ਵੀ ਚੱਲ ਰਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button