Breaking NewsIndiaNews

OMG ! ਡਿਲੀਵਰੀ ਦੇ ਦੌਰਾਨ ਕੁੱਖ ‘ਚੋਂ 2 ਟੁਕੜਿਆਂ ‘ਚ ਬਾਹਰ ਆਇਆ ਬੱਚਾ, ਬਾਅਦ ‘ਚ ਜੋ ਹੋਇਆ….

ਬੱਚੇ ਪੈਦਾ ਕਰਨ ਦੌਰਾਨ ਕਈ ਵਾਰ ਦਰਦਨਾਕ ਹਾਦਸੇ ਹੋ ਜਾਂਦੇ ਹਨ ਜਿਨ੍ਹਾਂ ‘ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਤਾਜ਼ਾ ਮਾਮਲਾ ਤਾਮਿਲਨਾਡੂ ਦਾ ਹੈ। ਤਾਮਿਲਨਾਡੂ ਦੇ ਜ਼ਿਲ੍ਹਾ ਕਾਂਚੀਪੁਰਮ ਦੇ ਇੱਕ ਪਿੰਡ ਵਿੱਚ ਜਣੇਪੇ ਦੌਰਾਨ ਇੱਕ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ।

ਮਾਹਿਰਾਂ ਨੇ ਦੱਸਿਆ ਕਿ ਮਾਂ ਦੇ ਗਰਭ ਵਿੱਚ ਹੀ ਬੱਚੇ ਦੀ ਮੌਤ ਹੋ ਗਈ ਸੀ ਤੇ ਜਣੇਪੇ ਦੌਰਾਨ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਦਰਅਸਲ ਬੱਚੇ ਦੀ ਧੜ ਮਾਂ ਦੇ ਸਰੀਰ ਅੰਦਰ ਫਸ ਗਿਆ ਸੀ।

Read Also ਇੱਥੇ ਮਹਿਲਾ ਨੇ ਇੰਟਰਨੈੱਟ ਦੀ ਮਦਦ ਨਾਲ ਖ਼ੁਦ ਹੀ ਕੀਤੀ ਆਪਣੀ ਡਿਲੀਵਰੀ

ਜਦ ਪਰਿਵਾਰ ਵਾਲਿਆਂ ਨੇ ਹੰਗਾਮਾ ਕੀਤਾ ਤਾਂ ਮਹਿਲਾ ਦੀ ਗੰਭੀਰ ਸਥਿਤੀ ਵੇਖਦਿਆਂ ਉਸ ਨੂੰ ਦੂਜੇ ਹਸਪਤਾਲ ਭੇਜ ਦਿੱਤਾ ਗਿਆ।

ਮਹਿਲਾ ਦੇ ਰਿਸ਼ਤੇਦਾਰਾਂ ਨੇ ਡਾਕਟਰਾਂ ’ਤੇ ਲਾਪਰਵਾਹੀ ਦੇ ਇਲਜ਼ਾਮ ਲਾਏ ਹਨ ਜਦਕਿ ਡਾਕਟਰਾਂ ਨੇ ਇਲਜ਼ਾਮ ਸਿਰਿਓਂ ਨਕਾਰ ਦਿੱਤਾ ਹੈ। ਡਾਕਟਰਾਂ ਨੇ ਕਿਹਾ ਕਿ ਬੱਚਾ ਗਰਭ ਵਿੱਚ ਪਹਿਲਾਂ ਹੀ ਮਰ ਚੁੱਕਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button