PunjabTop News

Punjab Police ਨੇ ਜਾਰੀ ਕੀਤੀ ਭਰਤੀ ਲਈ ਨੋਟੀਫਿਕੇਸ਼ਨ, ਇਥੇ ਜਾ ਕੇ ਕਰ ਸਕਦੇ ਹੋ Apply

Notification for recruitment issued by Punjab Police, Apply here

ਪੰਜਾਬ ਸਰਕਾਰ ਨੇ ਨੋਜਵਾਨਾਂ ਲਈ ਨੋਕਰੀਆਂ ਦੇ ਗਫੇ ਖੋਲ੍ਹ ਦਿੱਤੇ ਹਨ। ਬੀਤੇ 8 ਮਹੀਨੀਆਂ ‘ਚ ਪੰਜਾਬ ਸਰਕਾਰ ਨੇ ਵੱਖ-ਵੱਖ ਮਹਿਕਮਾਂ ‘ਚ ਨਿਯੁਕਤੀ ਪੱਤਰ ਵੀ ਵੱਡੇ ਹਨ। ਹੁਣ ਇਸੇ ਤਰਜ’ਤੇ ਪੁਲਿਸ ‘ਚ ਭਰਤੀ ਦੇ ਚਾਹਵਾਨ ਨੌਜਵਾਨਾਂ ਲਈ ਪੰਜਾਬ ਪੁਲਿਸ ਨੇ 2023 ਦੀ ਭਰਤੀ ਖੋਲ੍ਹ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ‘ਚ ਕੁੱਲ 2034 ਪੋਸਟਾਂ ਨਿਕਲਿਆਂ ਹਨ। ਜਿਸ ‘ਚੋ ਸਬ-ਇੰਸਪੈਕਟਰ (ਜ਼ਿਲ੍ਹਾ ਪੁਲਿਸ ਕਾਡਰ-144) (ਆਰਮਡ ਪੁਲਿਸ ਕਾਡਰ-144) ਅਤੇ ਕਾਂਸਟੇਬਲ -1746 ਨਿਕਲਿਆਂ ਹਨ। ਪੂਰਾ ਵੇਰਵਾ ਜਾਨਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।

ਲਿੰਕ ‘ਤੇ ਕਲਿੱਕ ਕਰੋ : ਭਰਤੀ ਲਈ ਨੋਟੀਫਿਕੇਸ਼ਨ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button