Breaking NewsD5 specialNewsPunjabTop News

Navjot Sidhu ਨੇ Sukhbir Badal ਨੂੰ ਦਿੱਤਾ ਚੈਲੇਂਜ – ਸਾਬਤ ਕਰ ਦਿੱਤੀ ਇਹ ਗੱਲ ਤਾਂ ਛੱਡ ਦੇਵਾਂਗਾ ਰਾਜਨੀਤੀ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ‘ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਝੂਠ ਬੋਲ ਰਿਹਾ ਹੈ। ਮੈਂ ਕਦੇ ਕਲੀਨ ਚਿੱਟ ਦੇਣ ਵਾਲੇ ਡੀਜੇਪੀ ਨਾਲ ਮੁਲਾਕਾਤ ਨਹੀਂ ਕੀਤੀ। ਨਾ ਮੈਂ ਕਦੇ ਕਸਮ ਖਾਈ ਅਤੇ ਨਾ ਹੀ ਕਦੇ ਝੂਠੇ ਵਾਅਦੇ ਕੀਤੇ। ਜੇਕਰ ਹਿੰਮਤ ਹੈ ਤਾਂ ਸਬੂਤ ਦਿਖਾਉਣ। ਅਜਿਹਾ ਹੋਇਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।

CM ਚੰਨੀ ਦੀ ਰਿਹਾਇਸ਼ ਵੱਲ ਵਧੇ ਅਕਾਲੀ, ਪਿਆ ਘਮਾਸਾਣ, ਮਾਹੌਲ ਗਰਮ D5 Channel Punjabi

ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਕਦੇ ਪਿੱਠ ‘ਤੇ ਵਾਰ ਨਹੀਂ ਕਰਦਾ। ਡਰ ਤੁਹਾਨੂੰ ਕਿਤੇ ਹੋਰ ਤੋਂ ਲੱਗਦਾ ਹੈ, ਮੈਂ ਕਦੇ ਨਹੀਂ ਕਿਹਾ ਕੋਈ ਗ੍ਰਿਫ਼ਤਾਰੀ ਕਰਨ ਆਵੇਗਾ। ਮੇਰਾ ਕੋਈ ਕੰਮ-ਕਾਜ ਨਹੀਂ, ਕੋਈ ਬੱਸ ਨਹੀਂ ਚੱਲਦੀ। ਤੂੰ ਹਰ ਜਗ੍ਹਾ ਮੇਰਾ – ਮੇਰਾ ਕੀਤਾ। ਸਾਜ਼ਿਸ਼ ਦੀ ਗੱਲ ਮੈਨੂੰ ਨਾ ਦੱਸੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button