Breaking NewsD5 specialIndiaInternationalNewsTop News

ਪਾਕਿਸਤਾਨੀ ਨਾਗਰਿਕ ਨੂੰ BSF ਨੇ ਕੀਤਾ ਗ੍ਰਿਫ਼ਤਾਰ, ਖੂਫੀਆ ਏਜੰਸੀਆਂ ਕਰ ਰਹੀਆਂ ਨੇ ਪੁੱਛਗਿਛ 

ਨਵੀਂ ਦਿੱਲੀ/ਇਸਲਾਮਾਬਾਦ : ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਬੀ.ਐੱਸ.ਐਫ. ਨੇ ਗ੍ਰਿਫ਼ਤਾਰ ਕੀਤਾ ਹੈ। ਉਹ ਪਾਕਿਸਤਾਨ ਦੇ ਸਰਗੋਧੇ ਜ਼ਿਲ੍ਹਾ ਅਧੀਨ ਆਉਂਦੇ ਪਿੰਡ ਸ਼ੇਰਾਂਵਾਲਾ ਦਾ ਰਹਿਣ ਵਾਲਾ ਹੈ।

ਭਗਵੰਤ ਮਾਨ ਦੇ ਐਕਸ਼ਨ ਦਾ ਵੱਡਾ ਅਸਰ, ਫੜ੍ਹ ਲਏ ਵੱਡੇ ਭ੍ਰਿਸ਼ਟ ਅਫ਼ਸਰ! ਹੁਣ ਬਣੇਗਾ ਰੰਗਲਾ ਪੰਜਾਬ| D5 Channel Punjabi

ਉਸ ਦੀ ਪਹਿਚਾਣ ਮੁਹੰਮਦ ਅੱਬਾਸ ਮੁਜਾਹ ( 50 ) ਪੁੱਤਰ ਮੁਹੰਮਦ ਤਾਜ਼ ਵਜੋਂ ਹੋਈ ਹੈ। ਉਸ ਪਾਸੋਂ ਕੋਈ ਇਤਰਾਜ਼ਯੋਗ ਸਮਗਰੀ ਨਹੀਂ ਮਿਲੀ। ਬੀ . ਐੱਸ . ਐੱਫ ਦੇ ਉੱਚ ਅਧਿਕਾਰੀ ਉਸ ਪਾਸੋਂ ਪੁੱਛ ਪੜਤਾਲ ਕਰ ਰਹੇ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button