Breaking NewsD5 specialIndiaNewsTop News

ਕਿਸਾਨ ਆਗੂ Gurnam Chaduni ਦਾ ਵੱਡਾ ਬਿਆਨ, ‘ਅੰਦੋਲਨ ਖ਼ਤਮ ਨਹੀਂ, ਹੋਵੇਗਾ ਮੁਲਤਵੀ

ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨੀ ਦੀ ਵਾਪਸੀ ਦੇ ਬਾਵਜੂਦ ਕੁਝ ਸ਼ਰਤਾਂ ਦੀ ਵਜ੍ਹਾ ਨਾਲ ਅਜੇ ਕਿਸਾਨ ਅੰਦੋਲਨ ਖ਼ਤਮ ਕਰਨ ‘ਤੇ ਸਸਪੈਂਸ ਬਣਿਆ ਹੋਇਆ ਹੈ। ਇਸ ‘ਚ ਕਿਸਾਨ ਆਗੂ Gurnam Chaduni ਦਾ ਵੱਡਾ ਬਿਆਨ ਸਾਹਮਣੇ ਆਇਆ।

ਲਓ ਮੁੱਕਰੀ ਮੋਦੀ ਸਰਕਾਰ ? ਜਥੇਬੰਦੀਆਂ ਦਾ ਅੰਦੋਲਨ ਬਾਰੇ ਵੱਡਾ ਫੈਸਲਾ !ਕਿਸਾਨਾਂ ਦੀ ਬਣੂ ਸਰਕਾਰ?D5 Channel Punjabi

ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਨਹੀਂ ਹੋਵੇਗਾ ਸਗੋਂ ਇਸਨੂੰ ਮੁਲਤਵੀ ਕੀਤਾ ਜਾਵੇਗਾ। ਸਾਨੂੰ ਕੇਂਦਰ ਦੇ ਜਵਾਬ ਦਾ ਇੰਤਜ਼ਾਰ ਹੈ। ਕੇਂਦਰ ਸਰਕਾਰ ਜਦੋਂ ਤੱਕ ਲਿਖਤੀ ‘ਚ ਜਵਾਬ ਨਹੀਂ ਭੇਜਦੀ ਉਦੋਂ ਤੱਕ ਅੰਦੋਲਨ ਵਾਪਸ ਨਹੀਂ ਹੋਵੇਗਾ। ਸਰਕਾਰ ਦੇ ਵੱਲੋਂ ਪੌਜ਼ੀਟਿਵ ਰਿਸਪਾਂਸ ਆਉਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button