Navjot Sidhu ਨੇ ਕਾਂਗਰਸ ਜਨਰਲ ਸਕੱਤਰ Priyanka Gandhi ਨੂੰ ਦਿੱਤੀ ਜਨਮਦਿਨ ਦੀ ਵਧਾਈ, ‘ਸਾਨੂੰ ਹਮੇਸ਼ਾ ਦਿੰਦੇ ਰਹੇ ਪ੍ਰੇਰਣਾ’

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਜਥੇਬੰਦੀਆਂ ’ਚ ਖੜਕੀ, ਰਾਜੇਵਾਲ-ਉਗਰਾਹਾਂ ਆਹਮੋ – ਸਾਹਮਣੇ ,ਕਾਂਗਰਸ ’ਚ ਬਗਾਵਤ, ਸਿੱਧੂ ਦਾ CM’ਤੇ ਨਿਸ਼ਾਨਾ !
ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਜਨਮਦਿਨ ਮੁਬਾਰਕ। ਨਸ਼ਵਰ ਅੱਖਾਂ ਨੂੰ ਚਕਾਚੌਂਧ ਕਰਨ ਵਾਲੀ ਸ਼ਕਤੀ . . . ਕਦੇ ਨਾ ਬਦਲੋ, ਤੁਸੀਂ ਜਿਵੇਂ ਹੋ ਉਸੇ ਤਰ੍ਹਾਂ ਹੀ ਅਦਭੁਤ ਰਹੋ…..ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹੋ।
Happy Birthday @priyankagandhi ji, The power that dazzles mortal eyes … Grace that captivates … Simplicity and conduct that endears you to one and all … Making you a terrific role model ! Never change , stay as amazing as you are … Keep on inspiring !!!#HBD_PriyankaGandhi pic.twitter.com/LXJ8Vz0lvR
— Navjot Singh Sidhu (@sherryontopp) January 12, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.