Breaking NewsD5 specialIndiaNewsTop News

ਹਿਮਾਚਲ : ਕਿਨੌਰ ਦੇ ਸ਼ਲਖਰ ‘ਚ ਫਟਿਆ ਬੱਦਲ, ਕਈ ਘਰ ਤਬਾਹ

ਹਿਮਾਚਲ : ਤਬਾਹੀ ਦਾ ਇਹ ਹੜ੍ਹ ਕਾਫ਼ੀ ਡਰਾਉਣਾ ਸੀ। ਤਸਵੀਰਾਂ ਅਜਿਹੀਆਂ ਸਨ ਕਿ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਪਹਾੜੀ ਤੋਂ ਤੇਜ਼ੀ ਨਾਲ ਹੇਠਾਂ ਆਇਆ ਇਹ ਹੜ੍ਹ ਜਿਸ ਰਸਤੇ ਆਇਆ ਸਭ ਕੁਝ ਆਪਣੇ ਨਾਲ ਵਹਾ ਕੇ ਲੈ ਗਿਆ। ਹਿਮਾਚਲ ਦੇ ਕਿਨੌਰ ਦੇ ਸ਼ਲਖਰ ਪਿੰਡ ‘ਚ ਸੋਮਵਾਰ ਨੂੰ ਬੱਦਲ ਫਟਣ ਕਾਰਨ ਹੜ੍ਹ ਆ ਗਿਆ। ਬੱਦਲ ਫਟਣ ਤੋਂ ਬਾਅਦ ਜਦੋਂ ਪਾਣੀ ਪਹਾੜੀ ਦੀ ਚੋਟੀ ਤੋਂ ਹੇਠਾਂ ਪਹੁੰਚਿਆ ਤਾਂ ਹੋਰ ਵੀ ਤਬਾਹੀ ਮਚ ਗਈ।

ਟੁੱਟਿਆ Akali Dal, ਹੋਈ ਵੱਡੀ ਬਗਾਵਤ, Bains ਨੂੰ ਭੇਜਿਆ ਜੇਲ੍ਹ, Bishnoi ‘ਤੇ ਕਾਰਵਾਈ | D5 Channel Punjabi

ਹੜ੍ਹ ਦੇ ਵਹਾਅ ਦੀ ਆਵਾਜ਼ ਡਰਾਉਣੀ ਹੈ। ਕਿੰਨੌਰ ਦੇ ਸ਼ਾਲਖਰ ‘ਚ ਬੱਦਲ ਫਟਣ ਤੋਂ ਬਾਅਦ ਜੋ ਹੜ੍ਹ ਆਇਆ, ਸਾਰੀਆਂ ਨਦੀਆਂ ‘ਚ ਪਾਣੀ ਆ ਗਿਆ। ਘਰ ਦੇ ਨੇੜੇ ਪਾਣੀ ਕਿੰਨੀ ਤੇਜ਼ੀ ਨਾਲ ਵਹਿ ਰਿਹਾ ਹੈ? ਇੰਝ ਜਾਪਦਾ ਹੈ ਕਿ ਜਿਵੇਂ ਇਹ ਹੜ ਘਰ ਨੂੰ ਵਹਾ ਕੇ ਲੈ ਕੇ ਜਾਣ ਦੇ ਇਰਾਦੇ ਨਾਲ ਆਇਆ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button