Navjot Sidhu ਦੇ ਅਸਤੀਫੇ ‘ਤੇ ਰਵੀਨ ਠੁਕਰਾਲ ਦਾ ਤੰਜ਼ – ‘ਜਿਸਦੀ ਫਿਤਰਤ ਹੀ ਡੱਸਣਾ ਹੋਵੇ, ਉਹ ਡਸੇਗਾ’

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਉਸ ਸਮੇਂ ਭੂਚਾਲ ਦੀ ਹਾਲਤ ਪੈਦਾ ਹੋ ਗਈ ਜਦੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਹੋਰ ਵੱਡਾ ਧਮਾਕਾ, ਹਿੱਲੀ ਕਾਂਗਰਸ || D5 Channel Punjabi
ਉਥੇ ਹੀ ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗੀ ਰਵੀਨ ਠੁਕਰਾਲ ਨੇ ਟਵੀਟ ਕਰ ਕਿਹਾ ਕਿ ‘ਜਿਸਦੀ ਫਿਤਰਤ ਹੀ ਡੱਸਣਾ ਹੋਵੇ, ਉਹ ਡਸੇਗਾ . . . ਮਤ ਸੋਚਿਆ ਕਰ।
jiski fitrat hi dansna ho wo to dasega mat socha kar… (Mehdi Hassan sahib plays on my iPhone) https://t.co/HGcHLizlht
— Raveen Thukral (@RT_Media_Capt) September 28, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.