Breaking NewsD5 specialNewsSports

Mumbai Indians ਦੇ ਵਿਕਟਕੀਪਿੰਗ ਸਲਾਹਕਾਰ Kiran More ਕੋਰੋਨਾ ਪੌਜ਼ੀਟਿਵ

ਨਵੀਂ ਦਿੱਲੀ :  ਆਈਪੀਐਲ ਦੀ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਦੇ ਸਕਾਊਟ ਅਤੇ ਵਿਕਟਕੀਪਿੰਗ ਸਲਾਹਕਾਰ ਕਿਰਨ ਮੋਰੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਆਈਪੀਐਲ ਫਰੈਂਚਾਇਜੀ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਦੱਸਿਆ ਕਿ ਮੋਰੇ ਫਿਲਹਾਲ ਲੱਛਣ ਰਹਿਤ ਹਨ ਅਤੇ ਆਈਸੋਲੇਸ਼ਨ ‘ਚ ਰਹਿ ਰਹੇ ਹਨ। ਮੁੰਬਈ ਇੰਡੀਅਨਸ ਅਤੇ ਮੋਰੇ ਦੋਵੇਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ)  ਦੇ ਸਿਹਤ ਦਿਸ਼ਾ – ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ।

ਹੁਣੇ ਹੁਣੇ ਆਈ ਵੱਡੀ ਖ਼ਬਰ !ਪਾ ਲਿਆ ਭਾਜਪਾ ਸਾਂਸਦ ਨੂੰ ਘੇਰਾ !ਪੈ ਗਿਆ ਪੰਗਾ, ਭੰਨਤੀ ਗੱਡੀ !

ਬਿਆਨ  ਮੁਤਾਬਕ ਮੁੰਬਈ ਇੰਡੀਅਨਸ ਦੀ ਮੈਡੀਕਲ ਟੀਮ ਲਗਾਤਾਰ ਮੋਰੇ  ਦੀ ਸਿਹਤ ‘ਤੇ ਨਿਗਰਾਨੀ ਰੱਖ ਰਹੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਉਹ ਅਜਿਹੇ ਔਖਾ ਸਮੇਂ ਵਿੱਚ ਸੁਰੱਖਿਅਤ ਰਹਿਣ ਅਤੇ ਕੋਰੋਨਾ ਦਿਸ਼ਾ – ਨਿਰਦੇਸ਼ਾਂ ਦਾ ਪਾਲਣ ਕਰਨ ਜ਼ਿਕਰਯੋਗ  ਹੈ ਕਿ ਆਈਪੀਐਲ 2021 ਦਾ ਪ੍ਰਬੰਧ 9 ਅਪ੍ਰੈਲ ਤੋਂ ਹੋਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button