Breaking NewsD5 specialNewsPunjab

Mukh Mantri ਨੇ ਲਿਆ ਸਿੱਧਾ ਰੱਬ ਨਾਲ ਪੰਗਾ, ਕਹਿੰਦਾ ਅਸਤੀਫਾ ਦਿਓ (ਵੀਡੀਓ)

ਦੇਦੇ ਤੂੰ ਅਸਤੀਫਾ ਰੱਬਾ ਅਸੀਂ ਹੋਰ ਰੱਬ ਬਣਾਉਣਾ ਚਾਹੁੰਦੇ ਹਾਂ ਜੀ ਹਾਂ ਇਹ ਬੋਲ ਨੇ ਸੋਸ਼ਲ ਮੀਡੀਆ ‘ਤੇ ਧਮਾਲ ਪਾਉਣ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ। ਜਿਸ ਦਾ ਇਕ ਹੋਰ ਨਵਾਂ ਗੀਤ ਸਾਹਮਣੇ ਆ ਰਿਹਾ ਹੈ, ਜਿਸ ‘ਚ ਮੁੱਖ ਮੰਤਰੀ ਰੱਬ ਦਾ ਹੀ ਅਸਤੀਫਾ ਮੰਗ ਰਿਹਾ ਹੈ।

Read Also Mukh Mantri replied Moosewala | Aujla ਤੋਂ ਬਾਅਦ ‘ਮੁੱਖ ਮੰਤਰੀ’ ਚਰਚਾ ‘ਚ ! ਮੁੱਖ ਮੰਤਰੀ’ ਦਾ ਠੋਕਵਾਂ ਜਵਾਬ !

ਦੱਸ ਦਈਏ ਕਿ ਮੁੱਖ ਮੰਤਰੀ ਦੀ ਆਏ ਦਿਨ ਕੋਈ ਨਾਂ ਕੋਈ ਵੀਡੀਓ ਸਾਹਮਣੇ ਆਉਦੀ ਰਹਿੰਦੀ ਹੈ। ਜਿਸ ਨੂੰ ਲੋਕਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਦਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਦੇ ਇਸ ਗੀਤ ਬਾਰੇ ਲੋਕਾਂ ਦੀ ਕੀ ਰਾਇ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button