Breaking NewsD5 specialIndiaNewsTop News

MSP ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਲੈ ਕੇ ਬਣੇਗੀ ਕਮੇਟੀ- Sanjay

ਨਵੀਂ ਦਿੱਲੀ: ਐੱਮ.ਐੱਸ.ਪੀ. ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਲੈ ਕੇ ਖੇਤੀਬਾੜੀ ਸਕੱਤਰ Sanjay Aggarwal ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ ਨੂੰ ਲੈ ਕੇ ਇੱਕ ਕਮੇਟੀ ਬਣਾਈ ਜਾਵੇਗੀ।

Punjab Politics : ਕੇਂਦਰੀ ਮੰਤਰੀ Meenakshi Lekhi ਦਾ ਸਵਾਗਤ || D5 Channel Punjabi

ਖੇਤੀਬਾੜੀ ਸਕੱਤਰ Sanjay Aggarwal ਨੇ ਬੀਤੀ ਕੱੱਲ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਐਮ.ਐਸ.ਪੀ. ਅਤੇ ਜ਼ੀਰੋ ਬਜਟ ਵਾਲੀ ਕੁਦਰਤੀ ਖੇਤੀ ਨੂੰ ਇੱਕ ਮੁਹਿੰਮ ਵਜੋਂ ਲਿਆ ਜਾਵੇਗਾ। ਗੁਜਰਾਤ ਦੇ ਆਨੰਦ ਵਿੱਚ ਅੱਜ ਤੋਂ ਕੁਦਰਤੀ ਖੇਤਾਂ ‘ਤੇ 3 ਰੋਜ਼ਾ ਰਾਸ਼ਟਰੀ ਪ੍ਰੋਗਰਾਮ ਹੋਵੇਗਾ।ਪ੍ਰਧਾਨ ਮੰਤਰੀ Modi ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button