MP Preneet Kaur ਨੇ Fortis Hospital ‘ਚ ਲਗਵਾਇਆ Corona Vaccine

ਚੰਡੀਗੜ੍ਹ : ਪਟਿਆਲਾ ਦੀ ਸੰਸਦ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸ਼੍ਰੀਮਤੀ ਪਰਨੀਤ ਕੌਰ ਨੇ ਫੋਰਟਿਸ ਹਸਪਤਾਲ ਮੋਹਾਲੀ ‘ਚ ਕੋਰੋਨਾ ਦਾ ਟੀਕਾ ਲਗਵਾਇਆ।
ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ ਅਦਾਲਤ ਦੇ ਫ਼ੈਸਲੇ ਨੇ ਕਿਸਾਨਾਂ ਦੇ ਮੂੰਹ ‘ਤੇ ਲਿਆਂਦੀ ਰੌਣਕ ||
ਹਸਪਤਾਲ ਦੇ ਪ੍ਰਬੰਧਕਾਂ ਅਨੁਸਾਰ ਸੋਮਵਾਰ ਸ਼ਾਮ ਤੱਕ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਨਾਲ ਕੁੱਲ 66 ਲੋਕਾਂ ਨੂੰ ਵੈਕਸੀਨ ਲਗਾਈ ਗਈ। ਟੀਕਾ ਲਗਵਾਉਣ ਤੋਂ ਬਾਅਦ ਵੀ ਮਹਾਰਾਣੀ ਪ੍ਰਨੀਤ ਕੌਰ ਹਸਪਤਾਲ ‘ਚ ਤਕਰੀਬਨ ਇਕ ਘੰਟਾ ਰਹੇ।
Took the first dose of Covid vaccination today at Fortis hospital in Mohali. Punjab government is doing everything to ensure smooth vaccination process for everyone. pic.twitter.com/uusBGH9ma5
— Preneet Kaur (@preneet_kaur) March 1, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.