EntertainmentPunjabTop News

Mossewala ਮਾਮਲੇ ‘ਚ ਛੁੱਟੀ ‘ਤੇ ਚੱਲ ਰਹੇ DGP ਵੀ.ਕੇ ਭਵਰਾ ਨੂੰ ਮਾਨ ਸਰਕਾਰ ਨੇ ਜਾਰੀ ਕੀਤਾ ਨੋਟਿਸ

ਪਟਿਆਲਾ : ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਛੁੱਟੀ ‘ਤੇ ਚੱਲ ਰਹੇ ਡੀਜੀਪੀ ਵੀ.ਕੇ ਭਵਰਾ (DGP VK Bhawra) ਨੂੰ ਨੋਟਿਸ ਜਾਰੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਟੈਲੀਜੈਂਸ ਅਲਰਟ ‘ਤੇ ਸਮੇਂ ਸਿਰ ਲੋੜੀਂਦੀ ਕਾਰਵਾਈ ਨਾ ਕਰਨ ‘ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵੀ.ਕੇ ਭਵਰਾ ਵੱਲੋਂ ਇਸ ਬਾਰੇ ਰਸਮੀ ਤੌਰ ‘ਤੇ ਕੁਝ ਨਹੀਂ ਕਿਹਾ।

Moosewala ਕਾਂਡ ’ਚ ਵੱਡਾ ਖੁਲਾਸਾ, Police ਨੇ ਸਾਰੀ ਵਾਰਦਾਤ ਤੋਂ ਚੱਕਿਆ ਪਰਦਾ | D5 Channel Punjabi

ਇਸ ਦੇ ਨਾਲ ਹੀ ਪੰਜਾਬ ‘ਚ ਡੀਜੀਪੀ ਦੇ ਅਹੁਦੇ ਨੂੰ ਲੈ ਕੇ ਵੀ ਸਿਆਸਤ ਇੱਕ ਵਾਰ ਫਿਰ ਭਖੀ ਹੋਈ ਹੈ। ਦਰਅਸਲ ਪੰਜਾਬ ਦੇ ਡੀਜੀਪੀ ਵੀਕੇ ਭਵਰਾ 2 ਮਹੀਨਿਆਂ ਤੋਂ ਛੁੱਟੀ ‘ਤੇ ਸਨ, ਹੁਣ ਉਨ੍ਹਾਂ ਦੀ ਛੁੱਟੀ 4 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਜਗ੍ਹਾ ਗੌਰਵ ਯਾਦਵ ਚਾਰਜ ਸੰਭਾਲ ਰਹੇ ਸਨ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਡੀਜੀਪੀ ਡਿਊਟੀ ਜੁਆਇਨ ਕਰਨਗੇ ਜਾਂ ਆਪਣੀ ਛੁੱਟੀ ਵਧਾ ਦੇਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button