Breaking NewsD5 specialEntertainmentIndiaNewsPunjabTop News

Miss Universe 2021: Harnaaz Sandhu ਨੇ ਚਮਕਾਇਆ ਭਾਰਤ ਦਾ ਨਾਂ

ਨਵੀਂ ਦਿੱਲੀ/ਚੰਡੀਗੜ੍ਹ : ਭਾਰਤ ਦੀ Harnaaz Sandhu ਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ। Harnaaz Sandhu ਨੇ Miss Universe 2021 ਦਾ ਤਾਜ ਆਪਣੇ ਨਾਂ ਕੀਤਾ। ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ‘ਚ 70ਵਾਂ Miss Universe 2021 ਦਾ ਮੁਕਾਬਲਾ ਕਰਵਾਇਆ ਗਿਆ। ਮੁੱਢਲੇ ਪੜਾਅ ਵਿੱਚ 75 ਤੋਂ ਜਿਆਦਾ ਸੁੰਦਰ ਔਰਤਾਂ ਨੇ ਸ਼ਿਰਕਤ ਕੀਤੀ।

MSP ਨੂੰ ਲੈ ਕੇ ਬਿੱਲ ਹੋਇਆ ਪਾਸ? ਨਹੀਂ ਹੋਇਆ ਕਿਸਾਨੀ ਅੰਦੋਲਨ ਖ਼ਤਮ , ਮੁੜ ਲੱਗੇਗਾ ਸਰਕਾਰ ਦੇ ਖ਼ਿਲਾਫ਼ ਵੱਡਾ ਮੋਰਚਾ !

ਪਹਿਲਾਂ Harnaaz Sandhu ਨੇ ਟੌਪ 10 ਵਿੱਚ ਆਪਣੀ ਜਗ੍ਹਾ ਬਣਾਈ ਸੀ। ਮੁਕਾਬਲੇ ਦੀ ਸ਼ੁਰੂਆਤ ‘ਚ Harnaaz ਨੇ ਰਨਵੇਅ ‘ਤੇ ਆਪਣਾ ਆਤਮਵਿਸ਼ਵਾਸ ਦਿਖਾਇਆ। ਮਾਰੂਨ ਕੈਪ-ਸਲੀਵ ਸਵਿਮਸੂਟ ਪਹਿਨੇ, Harnaaz Sandhu ਨੇ ਸਾਰਿਆਂ ਨੂੰ ਆਪਣੇ ਵੱਲ ਖਿਚਿਆ । ਟੌਪ 10 ‘ਚ ਪੈਰਾਗੁਏ, ਪੋਰਟੋ ਰੀਕੋ, ਅਮਰੀਕਾ, ਦੱਖਣੀ ਅਫਰੀਕਾ, ਬਹਾਮਾਸ, ਫਿਲੀਪੀਨਜ਼, ਫਰਾਂਸ, ਕੋਲੰਬੀਆ ਅਤੇ ਅਰੂਬਾ ਦੀਆਂ ਔਰਤਾਂ ਸ਼ਾਮਿਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button