Breaking NewsEntertainmentPunjabTop News

Sidhu Moosewala ਦਾ ਨਵਾਂ ਗੀਤ ‘Mera Na’ ਹੋਇਆ ਰਿਲੀਜ਼

ਪਟਿਆਲਾ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Mera Na’ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋ ਗਿਆ ਹੈ। ਗੀਤ ਦੇ ਰਿਲੀਜ਼ ਹੁੰਦੇ ਹੀ 3 ਲੱਖ ਤੋਂ ਵੀ ਵੱਧ ਲੋਕ ਇਸ ਨਵੇਂ ਗੀਤ ਨੂੰ ਸੁਣ ਰਹੇ ਸੀ। ਹੁਣ ਤੱਕ ਲੱਗਭਗ 10 ਲੱਖ ਤੋਂ ਵੀ ਵੱਧ ਲੋਕ ਇਸ ਨਵੇਂ ਗੀਤ ਨੂੰ ਸੁਣ ਚੁੱਕੇ ਹਨ। ਇਸ ਗੀਤ ਵਿਚ ਵਿਦੇਸ਼ੀ ਰੈਪਰ ‘Burna Boy’ ਰੈਪ ਕਰਦੇ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਤੀਜਾ ਗੀਤ ਰਿਲੀਜ਼ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button