Breaking NewsD5 specialEntertainmentNewsPunjabTop News

Mansa ਤੋਂ ਟਿਕਟ ਮਿਲਣ ‘ਤੇ Sidhu Moose Wala ਨੇ ਜਤਾਈ ਖੁਸ਼ੀ, ‘ਵਾਹਿਗੁਰੂ ਦੀ ਕ੍ਰਿਪਾ ਨਾਲ ਜਿਤਾਂਗੇ ਚੋਣ’

ਮਾਨਸਾ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਨੇ ਮਾਨਸਾ ਤੋਂ ਟਿਕਟ ਦਿੱਤੀ ਹੈ।

ਆਪਸ ’ਚ ਭਿੜੇ 3 ਵੱਡੇ ਕਾਂਗਰਸੀ ਲੀਡਰ! ਹਾਈਕਮਾਨ ਤੱਕ ਪਹੁੰਚੀ ਗੱਲ | D5 Channel Punjabi

ਉਥੇ ਹੀ ਟਿਕਟ ਮਿਲਣ ਤੋਂ ਖੁਸ਼ ਹੋਏ ਮੂਸੇ ਵਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਹਲਕੇ ਦੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ। ਵਾਹਿਗੁਰੂ ਦੀ ਕ੍ਰਿਪਾ ਨਾਲ ਅਸੀਂ ਚੋਣ ਲੜਾਂਗੇ ਅਤੇ ਜਿਤਾਂਗੇ ਵੀ। ਜਿੱਤਣ ਤੋਂ ਬਾਅਦ ਅਸੀ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਸਮੱਸਿਆਂਵਾ ਦਾ ਹੱਲ ਕੀਤਾ ਜਾਵੇ। ਜਿੱਤਣ ਤੋਂ ਬਾਅਦ ਬਦਲਾਅ ਜ਼ਰੂਰ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button