Breaking NewsD5 specialEntertainmentNewsTop News

Malaika Arora ਅਤੇ Arbaaz Khan ਦੇ ਤਲਾਕ ਦੇ ਪਿੱਛੇ ਦਾ ਕਾਰਨ ਲੱਗਿਆ, ਤੁਸੀਂ ਵੀ ਹੋ ਜਾਵੋਗੇ ਹੈਰਾਨ!

ਮੁੰਬਈ: ਅੱਜ ਤੱਕ ਬਾੱਲੀਵੁੱਡ ਅਦਾਕਾਰਾ Malaika Arora ਅਤੇ ਬਾੱਲੀਵੁੱਡ ਅਦਾਕਾਰ Arbaaz Khan ਆਪਣੇ ਵਿਆਹ ਤੋਂ ਲੈ ਕੇ ਤਲਾਕ ਤੱਕ ਦੇ ਸਫ਼ਰ ਵਿੱਚ ਕਾਫੀ ਸੁਰਖੀਆਂ ਵਿੱਚ ਰਹਿ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਿਕ Malaika Arora ਅਤੇ Arbaaz Khan ਦੀ ਜੋੜੀ ਕਿਸੇ ਸਮੇਂ ਇੰਡਸਟਰੀ ਦੀ ਸ਼ਾਨ ਹੋਇਆ ਕਰਦੀ ਸੀ। ਦੋਵਾਂ ਚਿਹਰਿਆਂ ਨੂੰ ਹਮੇਸ਼ਾ ਹੀ ਇੰਡਸਟਰੀ ਦੇ ਵੱਡੇ ਫੰਕਸ਼ਨ ਅਤੇ ਪਾਰਟੀਆਂ ਵਿੱਚ ਇਕੱਠਿਆ ਦੇਖਿਆ ਜਾਂਦਾ ਸੀ। Malaika ਅਤੇ Arbaaz ਦੀ ਪਹਿਲੀ ਮੁਲਾਕਾਤ ਫੋਟੋਸ਼ੂਟ ਦੌਰਾਨ ਹੋਈ ਸੀ।

ਵੱਡੀ ਖ਼ਬਰ, ਪੰਜਾਬ ਦਾ ਬਦਲਿਆ ਗਿਆ DGP || D5 Channel Punjabi

ਵਿਆਹ ਦੇ 19 ਸਾਲ ਬਾਅਦ Malaika ਅਤੇ Arbaaz ਦਾ ਤਲਾਕ ਹੋ ਗਿਆ ਅਤੇ ਦੋਨੋਂ ਇੱਕ ਦੂਜੇ ਤੋਂ ਵੱਖ ਹੋ ਗਏ। ਹਾਲਾਂਕਿ ਤੱਕ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਇਹ ਤਲਾਕ ਕਿਉ ਹੋਇਆ ਇਸ ਦੇ ਪਿੱਛੇ ਦਾ ਕਾਰਨ ਕੀ ਸੀ। ਕਿਸ ਵਜ੍ਹਾ ਕਾਰਨ Malaika ਅਤੇ Arbaaz ਨੇ 19 ਸਾਲਾਂ ਬਾਅਦ ਇੰਨਾ ਵੱਡਾ ਫੈਸਲਾ ਲਿਆ। Malaika Arora ਅੱਜ ਕੱਲ ਅਭਿਨੇਤਾ Arjun Kapoor ਨੂੰ ਡੇਟ ਕਰ ਰਹੀ ਹੈ ਅਤੇ ਅਰਬਾਜ਼ ਖਾਨ Giorgia Andriani ਨਾਲ ਕਾਫੀ ਸੀਰੀਅਸ ਰਿਸ਼ਤੇ ਵਿੱਚ ਚੱਲ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button