Breaking NewsD5 specialNewsPoliticsPunjab

MAJITHIYA ਦੇ ਮੂੰਹੋਂ ਸੁਣੋ, ਕਿਉਂ ਲਵਾਏ CAPTAIN ਨੇ ਜੈਕਾਰੇ !

ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਦੁਆਰਾ ਅੱਜ ਆਪਣੇ ਹਲਕੇ ਮਜੀਠਾ ‘ਚ ਆਪਣੇ ਆਪ 4 ਲੱਖ ਰੁਪਏ ਦੀ ਸਪ੍ਰੇਅ ਮੈਡੀਸਨ ਖਰੀਦ ਕੇ ਆਪਣੇ ਆਪ ਹੀ ਸਪ੍ਰੇਅ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਅਣਦੇਖੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਆਪਣੇ ਹਲਕੇ ਨੂੰ ਸੈਨੇਟਾਇਜ਼ ਕਰਨ ਦਾ ਫੈਸਲਾ ਲਿਆ ਹੈ। ਆਉਣ ਵਾਲੇ ਦਿਨਾਂ ‘ਚ ਮਜੀਠੀਆ ਦੀ ਹਰ ਵਾਰਡ ਅਤੇ ਹਰ ਪਿੰਡ ਨੂੰ ਸੈਨੇਟਾਇਜ ਕੀਤਾ ਜਾਵੇਗਾ।

MAJITHIYA ਦੇ ਮੂੰਹੋਂ ਸੁਣੋ, ਕਿਉਂ ਲਵਾਏ CAPTAIN ਨੇ ਜੈਕਾਰੇ ! – Watch video #d5channelpunjabi

ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਕੈਰੋਨਾ ਨੂੰ ਕੰਟਰੋਲ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਹਾਲਾਤ ਬਿਲਕੁੱਲ ਉਲਟ ਹੈ ਕਿਉਂਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਦਰ ਬਹੁਤ ਜ਼ਿਆਦਾ ਹੈ। ਜਿਵੇਂ ਕਿ ਦੂਜੇ ਰਾਜਾਂ ‘ਚ ਮਰੀਜ਼ ਤਾਂ ਜ਼ਿਆਦਾ ਹਨ ਪਰ ਉੱਥੇ ਕੋਰੋਨਾ ਨਾਲ ਮੌਤਾਂ ਬਹੁਤ ਘੱਟ ਹੋ ਰਹੀਆਂ ਹਨ। ਦੇਸ਼ ‘ਚ ਕੋਰੋਨਾ ਨਾਲ ਮੌਤ ਦਰ 3% ਹੈ ਤਾਂ ਪੰਜਾਬ ‘ਚ ਇਹ 7 % ਹੈ।

ਸਰਕਾਰ ਇਹ ਗੌਰ ਨਾਲ ਸੁਣੇ, ਮੰਡੀਆਂ ‘ਚ ਕਿਸਾਨਾਂ ਦੀਆਂ ਦਿੱਕਤਾਂ, ਬੇਮੌਸਮ ਮੀਂਹ ਤੇ ਆੜ੍ਹਤੀਆਂ ਦੀ ਲੁੱਟ

ਜਿਸਦੇ ਨਾਲ ਪਤਾ ਲੱਗਦਾ ਹੈ ਕਿ ਪੰਜਾਬ ‘ਚ ਸਿਹਤ ਸੁਵਿਧਾਵਾਂ ਦਾ ਕੀ ਹਾਲ ਹੈ ਕਿਉਂਕਿ ਕੋਰੋਨਾ ਨਾਲ ਮਰਨ ਵਾਲੇ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਅਤੇ ਪੁਲਿਸ ਦੇ ਡੀਐਸਪੀ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਹਸਪਤਾਲਾਂ ‘ਚ ਠੀਕ ਇਲਾਜ਼ ਨਾ ਹੋਣ ਦੇ ਕਾਰਨ ਉਨ੍ਹਾਂ ਨੇ ਦੇ ਜੀਆ ਦੀ ਜਾਨ ਗਈ ਹੈ। ਇਸ ਲਈ ਪੰਜਾਬ ਸਰਕਾਰ ਨੂੰ ਆਪਣੀ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button