Breaking NewsD5 specialIndiaNewsTop News
Maharashtra ਹਸਪਤਾਲ ‘ਚ Oxygen ਟੈਂਕ ਲੀਕ, 171 ਭਰਤੀ ਮਰੀਜਾਂ ਨੂੰ ਕੀਤਾ ਜਾ ਰਿਹੈ ਸ਼ਿਫਟ, 6 ਦੀ ਮੌਤ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦੇ ਵੱਧਦੇ ਕਹਿਰ ਦੇ ਕਾਰਨ ਕਈ ਰਾਜਾਂ ‘ਚ ਆਕਸੀਜਨ ਦੀ ਭਾਰੀ ਦਿੱਕਤ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਨਾਸ਼ਿਕ ‘ਚ ਜਾਕਿਰ ਹੁਸੈਨ ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ।
BREAKING-ਮਹਿਲਾਂ ਅਕਾਲੀ ਲੀਡਰ ਦੇ ਘਰ ਪੁਲਿਸ ਨੇ ਮਾਰੀ ਰੇਡ!ਫੇਰ ਮਿਲਿਆ ਅਜਿਹਾ ਸਮਾਨ!ਦੇਖ ਪੁਲਿਸ ਦੇ ਵੀ ਉੱਡੇ ਹੋਸ਼
ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਹਸਪਤਾਲ ‘ਚ 171 ਮਰੀਜ ਸਨ। ਸਾਰੇ ਮਰੀਜਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਹਾਦਸੇ ‘ਚ 6 ਮਰੀਜਾਂ ਦੀ ਮੌਤ ਹੋ ਗਈ ਹੈ। ਉਥੇ ਹੀ 25 ਲੋਕਾਂ ਦੀ ਹਾਲਤ ਗੰਭੀਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.