IndiaNewsTop News

Lufthansa Airline ਦੀ ਫ਼ਲਾਇਟਾਂ ਹੋਈਆ ਰੱਦ,  ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਪ੍ਰਦਰਸ਼ਨ

ਨਵੀਂ ਦਿੱਲੀ: ਦਿੱਲੀ ਅੰਤਰਰਾਸ਼ਟਰ ਏਅਰਪੋਰਟ ‘ਤੇ Germany Airline Lufthansa ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ।  ਦੱਸਿਆ ਜਾ ਰਿਹਾ ਹੈ ਕਿ German Airline ਦੇ Pilot ਸੈਲਰੀ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਹਨ। ਇਸੇ ਕਰਕੇ ਲਗਭਗ 800 ਦੇ ਕਰੀਬ Lufthansa Airline ਦੀ Flight ਰੱਦ ਹੋਈਆ ਹਨ। ਲਗਭਗ 1,30,000 ਦੇ ਕਰੀਬ ਯਾਤਰੀਆਂ ਨੂੰ ਮੂਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।

Police ਨੇ ਚੁੱਕੇ AAP ਵਿਧਾਇਕ, ਪੈ ਗਿਆ ਨਵਾਂ ਪੰਗਾ! ਸੋਚੀ ਪਏ Kejriwal ਤੇ Bhagwant Mann | D5 Channel Punjabi

ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਵੀ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਫਲਾਇਟ ਰੱਦ ਹੋ ਗਈਆ ਹਨ ਤਾਂ ਉਹਨਾਂ ਵੱਲੋਂ ਟਿਕਟ ਵਾਪਸੀ ਨੂੰ ਲੈ ਕੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਨੇ ਆਪਣੇ 5,000 ਤੋਂ ਵੱਧ ਪਾਇਲਟਾਂ ਲਈ ਇਸ ਸਾਲ ਤਨਖ਼ਾਹ ਵਿੱਚ 5.5 ਫੀਸਦੀ ਵਾਧੇ ਅਤੇ ਉਸ ਤੋਂ ਬਾਅਦ ਆਟੋਮੈਟਿਕ ਮਹਿੰਗਾਈ ਮੁਆਵਜ਼ੇ ਦੀ ਮੰਗ ਕੀਤੀ ਹੈ। Lufthansa ਨੂੰ ਇਸ ਸਾਲ ਤਨਖਾਹਾਂ ਨੂੰ ਲੈ ਕੇ ਸੁਰੱਖਿਆ ਕਰਮਚਾਰੀਆਂ ਅਤੇ ਜ਼ਮੀਨੀ ਸਟਾਫ ਦੀਆਂ ਕਈ ਹੜਤਾਲਾਂ ਦਾ ਸਾਹਮਣਾ ਕਰਨਾ ਪਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button