Breaking NewsD5 specialNewsPunjab

Ludhiana Breaking | ਵੱਡੇ ਪੁਲਿਸ ਅਫ਼ਸਰ ਦੀ ਕਰੋਨਾ ਨਾਲ ਮੌਤ ਹੋਈ

ਲੁਧਿਆਣਾ : ਕੋਰੋਨਾ ਵਾਇਰਸ ਦੇ ਸ਼ਿਕਾਰ ਲੁਧਿਆਣਾ ਉੱਤਰੀ ਦੇ ਏ.ਸੀ.ਪੀ. ਅਨਿਲ ਕੋਹਲੀ ਨੇ ਦਮ ਤੋੜ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਇਲਾਜ਼ ਦੀ ਨਿਗਰਾਨੀ ਇਲਾਜ਼ ਡਾਕਟਰ ਰਜੀਵ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਮਿੰਟ ਪਹਿਲਾ ਹੀ ਆਪਣੇ ਅੰਤਿਮ ਸਾਹ ਲਏ ਹਨ। ਦੱਸ ਦਈਏ ਕਿ ਪੰਜਾਬ ‘ਚ ਬੀਤੇ ਦਿਨ ਵੀ ਕੋਰੋਨਾ ਨਾਲ ਇੱਕ ਮਰੀਜ ਦੀ ਮੌਤ ਹੋਈ ਸੀ।

Convalescent Plasma Therapy? ਕਰੋਨਾ ਦਾ ਇਲਾਜ ਪਲਾਜ਼ਮਾ ਥੈਰੇਪੀ? Doctor ਤੋਂ ਸੁਣੋ ਕਿੰਨੀ ਸਫ਼ਲ Therapy

ਇਸ ਤੋਂ ਇਲਾਵਾ ਸੂਬੇ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 12 ਨਵੇਂ ਪੌਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ। ਇਸਦੇ ਨਾਲ ਸੂਬੇ ਵਿੱਚ ਬੀਤੇ ਦਿਨ ਤੱਕ ਸਾਹਮਣੇ ਆਏ ਕੋਰੋਨਾ ਦੇ ਪੌਜ਼ੀਟਿਵ ਕੇਸਾਂ ਦੀ ਗਿਣਤੀ 211 ਹੋ ਗਈ ਸੀ। ਇਸ ਤੋਂ ਇਲਾਵਾ ਪਟਿਆਲਾ ‘ਚ ਸ਼ੁੱਕਰਵਾਰ ਨੂੰ ਚਾਰ ਲੋਕਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਤੇ ਪੰਜਾਬ ਚ ਮੌਤਾ ਦੀ ਗਿਣਤੀ 16 ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button