Breaking NewsD5 specialNewsPunjab

ਮੋਹਾਲੀ ‘ਚ ਡਿੱਗੀ 3 ਮੰਜ਼ਿਲਾ ਇਮਾਰਤ

ਖਰੜ : ਇਸ ਵੇਲੇ ਦੀ ਵੱਡੀ ਖ਼ਬਰ ਮੋਹਾਲੀ- ਖਰੜ ਤੋਂ ਆ ਰਹੀ ਹੈ। ਜਿੱਥੇ ਸ਼ਨੀਵਾਰ ਨੂੰ ਖਰੜ-ਲਾਂਡਰਾ ਰੋਡ ‘ਤੇ ਸਥਿਤ ਇਕ 3 ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਘਟਨਾ ਦੌਰਾਨ ਇਮਾਰਤ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

Big Breaking, ਮੋਹਾਲੀ ‘ਚ ਵੱਡਾ ਹਾਦਸਾ, ਡਿੱਗੀ ਇਮਾਰਤ, ਦੇਖੋ ਮੌਕੇ ਦੀਆਂ Live ਤਸਵੀਰਾਂ

ਦੱਸਿਆ ਜਾ ਰਿਹਾ ਹੈ ਕਿ ਇਮਾਰਤ ‘ਚ ਦਫ਼ਤਰ ਹੋਣ ਕਾਰਨ ਸਾਰਾ ਸਟਾਫ ਅੰਦਰ ਹੀ ਮੌਜੂਦ ਸੀ। ਇਹ ਵੀ ਦੱਸ ਦਈਏ ਕਿ ਇਸ ਇਮਾਰਤ ਦੇ ਨਾਲ ਹੀ ਨਿਰਮਾਣ ਕਾਰਜ ਚੱਲ ਰਿਹਾ ਹੈ। ਫਿਲਹਾਲ ਘਟਨਾ ਵਾਲੀ ਥਾਂ ‘ਤੇ ਰਾਹਤ ਕਾਰਜ ਜਾਰੀ ਹੈ।

ਬਾਦਲਾਂ ਨੂੰ ਇਕ ਹੋਰ ਝਟਕਾ, ਜਥੇਦਾਰ ਤਲਵੰਡੀ ਦੀ ਧੀ ਦਾ ਫ਼ੈਸਲਾ.. ਦੋਆਬੇ ਦੇ ਲੀਡਰਾਂ ਨੇ ਖੋਲ੍ਹੀਆਂ ਪੋਲਾਂ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button