Breaking NewsD5 specialEntertainmentIndiaNewsTop News

Kareena Kapoor Khan ਅਤੇ Karishma Kapoor ਦਾ ਉੱਡਿਆ ਮਜ਼ਾਕ, ਜਾਣੋ ਕਾਰਨ

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ ਮਾਲਦੀਵ ਤੋਂ ਹੋਲੀ ਦਾ ਤਿਉਹਾਰ ਮਨਾ ਕੇ ਵਾਪਿਸ ਆਈਆਂ ਹਨ। ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਨਤਾਸ਼ਾ ਪੂਨਾਵਾਲਾ ਨਾਲ ਮਾਲਦੀਵ ਵਿੱਚ ਮੌਜੂਦ ਸਨ।

ਕਿਸਾਨਾਂ ਦਾ ਵੱਡਾ ਐਲਾਨ, ਮੁੜ ਹੋਵੇਗਾ ਸੰਘਰਸ਼, ਕੇਜਰੀਵਾਲ ਨੇ ਸੱਦੀ ਮੀਟਿੰਗ, ਰੁੱਸੇ ਕਈ ਵਿਧਾਇਕ? D5 Channel Punjabi

ਦੋਹਾਂ ਭੈਣਾਂ ਨੇ ਨਤਾਸ਼ਾ ਦੇ ਨਾਲ ਹੋਲੀ ਦਾ ਆਨੰਦ ਮਾਣਿਆ। ਕਰੀਨਾ ਅਤੇ ਕਰਿਸ਼ਮਾ ਦਾ ਮਜ਼ਾ ਉਸ ਵਕਤ ਖਰਾਬ ਹੋ ਗਿਆ ਜਦੋਂ ਉਨ੍ਹਾਂ ਦੇ ਆਊਟਫਿਟਸ ਨੂੰ ਲੈ ਕੇ ਏਅਰਪੋਰਟ ‘ਤੇ ਲੋਕਾਂ ਵੱਲੋਂ ਉਨ੍ਹਾਂ ਦੋਹਾਂ ਨੂੰ ਟ੍ਰੋਲ ਕੀਤਾ ਗਿਆ।

ਭਗਵੰਤ ਮਾਨ ਦਾ ਵੱਡਾ ਫੈਸਲਾ, ਕਰਤੇ ਸਾਰੇ ਵਾਆਦੇ ਪੂਰੇ? ਲੋਕਾਂ ’ਚ ਖੁਸ਼ੀ ਦੀ ਲਹਿਰ! D5 Channel Punjabi

ਅਸਲ ਵਿੱਚ ਦੋਹੇਂ ਅਦਾਕਾਰਾਂ ਪ੍ਰਿੰਟਿਡ ਪਜਾਮਾ ਹੋਇਆ ਹੈ ਜਿਸ ਵਿੱਚ ਉਹ ਕਾਫੀ ਮੈਸੀ ਲੱਗ ਰਹੀਆਂ ਹਨ। ਉਹਨਾਂ ਦੀ ਆਊਟਫਿਟ ਨੂੰ ਲੈ ਕੇ ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਜਿਆਦਾ ਟਰੋਲ ਕੀਤਾ ਗਿਆ ਅਤੇ ਦੋਹਾਂ ਅਦਾਕਾਰ ਨੂੰ ਬੇਇੱਜ਼ਤੀ ਮਹਿਸੂਸ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button