Breaking NewsD5 specialEntertainmentNewsPunjabTop News

Kangana Ranaut ਦਾ ਬੁੰਗਾ ਸਾਹਿਬ ‘ਚ ਕਿਸਾਨਾਂ ਨੇ ਕੀਤਾ ਘਿਰਾਉ

ਰੂਪਨਗਰ : ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੀ ਬਾਲੀਵੁਡ ਅਦਾਕਰਾ ਕੰਗਣਾ ਰਨੌਤ ਨੂੰ ਅੱਜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਰਲ ਸ਼੍ਰੀ ਕੀਰਤਪੁਰ ਸਾਹਿਬ ਦੇ ਬੁੰਗਾ ‘ਚ ਕਿਸਾਨਾਂ ਨੇ ਉਨ੍ਹਾਂ ਦਾ ਉਸ ਸਮੇਂ ਘਿਰਾਉ ਕੀਤਾ ਜਦੋਂ ਉਹ ਆਪਣੇ ਜੱਦੀ ਪ੍ਰਦੇਸ਼ ਹਿਮਾਚਲ ਜਾ ਰਹੀ ਸੀ। ਇਸ ਦੌਰਾਨ ਕਿਸਾਨਾਂ ਨੂੰ ਸੂਚਨਾ ਮਿਲਣ ‘ਤੇ ਉਨ੍ਹਾਂ ਨੇ ਅਦਾਕਾਰਾ ਦੇ ਖਿਲਾਫ ਜੰਮ ਕੇ ਨਾਅਰੇਜਬਾਜ਼ੀ ਕੀਤੀ। ਮੌਕੇ ‘ਤੇ ਭਾਰੀ ਪੁਲਿਸ ਬਲ ਵੀ ਪਹੁੰਚਿਆ।

Arvind Kejriwal LIVE: ਇਧਰ, ਕੇਜਰੀਵਾਲ ਨੇ ਕਰਤਾ ਵੱਡਾ ਐਲਾਨ! ਉਧਰ, ਮਨੀਸ਼ ਸਿਸੋਦੀਆ ਨੇ ਲਏ ਵੱਡੇ ਫੈਸਲੇ!

ਦੱਸ ਦਈਏ ਕਿ ਹਾਲ ਹੀ ‘ਚ ਕੰਗਣਾ ਰਨੌਤ ਨੇ 1984 ਦੰਗਿਆਂ ਦੇ ਦੌਰਾਨ ਸਿੱਖਾਂ ਦੇ ਕਤਲ ‘ਤੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸਨੂੰ ਲੈ ਕੇ ਮੁੰਬਈ ‘ਚ ਉਨ੍ਹਾਂ ਦੇ ਨਿਵਾਸ ਦੇ ਬਾਹਰ ਕਈ ਦਿਨਾਂ ਤੱਕ ਸਿੱਖ ਪ੍ਰਦਰਸ਼ਨਕਾਰੀ ਨਾਅਰੇਬਾਜੀ ਕਰਦੇ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button