Breaking NewsD5 specialEntertainmentNews

Kangana Ranaut ਦਾ ਉਮੜਿਆ ਆਪਣੇ ਭਰਾ – ਭੈਣਾਂ ਲਈ ਪਿਆਰ, ਗਿਫ਼ਟ ਕੀਤੇ ਇਨ੍ਹੇ ਕਰੋੜ ਦੇ 4 ਫਲੈਟ

ਮੁੰਬਈ : ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਇਨ੍ਹੀਂ ਦਿਨੀਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੂਜੇ ਪਾਸੇ ਕੰਗਣਾ ਨੇ ਆਪਣੇ ਪਰਿਵਾਰ ਨੂੰ ਬਹੁਤ ਸਪ੍ਰਾਇਜ਼ ਦੇ ਰਹੀ ਹੈ। ਜੀ ਹਾਂ, ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੰਗਣਾ ਨੇ ਆਪਣੀ ਭੈਣ ਰੰਗੋਲੀ ਚੰਦੇਲ, ਭਰਾ ਅਕਸ਼ਤ ਅਤੇ ਦੋ ਹੋਰ ਚਚੇਰੇ ਭਰਾਵਾਂ ਨੂੰ ਫਲੈਟ ਗਿਫ਼ਟ ਕੀਤਾ ਹੈ। ਇਹ ਫਲੈਟ ਹੁਣੇ ਅੰਡਰ ਕੰਸਟ੍ਰਕਸ਼ਨ ਹਨ ਅਤੇ ਸਾਲ 2023 ਤੱਕ ਬਣ ਕੇ ਤਿਆਰ ਹੋ ਜਾਣਗੇ। ਦੱਸ ਦਈਏ ਕਿ ਇਸ ਫਲੈਟਸ ਦੀ ਕੀਮਤ ਚਾਰ ਕਰੋੜ ਰੁਪਏ ਹੈ।

ਤੇਹਾੜ ਜੇਲ੍ਹ ਤੋਂ ਕਿਸਾਨਾਂ ਲਈ ਆਈ ਵੱਡੀ ਖ਼ਬਰ,ਪੂਰੀ ਦਿਲੀ ਦੀ ਮਿਲੀ ਸਪੋਟ!

ਦੱਸ ਦਈਏ ਦੇ ਕੰਗਣਾ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈਅਤੇ ਇਸ ‘ਤੇ ਵੀ ਕੰਗਣਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ” ਮੈਂ ਲੋਕਾਂ ਨੂੰ ਆਪਣੀ ਦੌਲਤ ਆਪਣੇ ਪਰਿਵਾਰ ਵਾਲੀਆਂ ਦੇ ਵਿੱਚ ਵੰਡਣ ਲਈ ਉਤਸ਼ਾਹਤ ਕਰਨਾ ਚਾਹੁੰਦੀ ਹਾਂ। ਯਾਦ ਰੱਖੋ, ਖੁਸ਼‍ੀਆਂ ਵੰਡਣ ਨਾਲ ਵੱਧਦੀਆਂ ਹਨ। ਉਹ ਬਹੁਤ ਸੁੰਦਰ ਲਗਜ਼ਰੀ ਅਪਾਰਟਮੈਂਟ ਹੈ ਜੋ ਇਸ ਸਮੇਂ ਅੰਡਰ ਕੰਸਟ੍ਰਕਸ਼ਨ ਹਾਂ। ਸਾਲ 2023 ਤੱਕ ਬਣ ਕੇ ਤਿਆਰ ਹੋ ਜਾਵੇਗਾ ਪਰ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਹ ਸਭ ਆਪਣੇ ਪਰਿਵਾਰ ਲਈ ਕਰ ਪਾਈ।”

🔴LIVE| ਕੈਨੇਡਾ ਤੋਂ ਮੋਦੀ ਨੂੰ ਵੱਡਾ ਝਟਕਾ,ਕਿਸਾਨਾਂ ਦੇ ਹੱਕ ‘ਚ ਫੈਸਲਾ!ਪਾਰਲੀਮੈਂਟ ‘ਤੋਂ ਖੇਤੀ ਕਾਨੂੰਨਾਂ ਬਾਰੇ ਖ਼ਬਰ!

ਇਹ ਜਾਇਦਾਦ ਏਅਰਪੋਰਟ ਦੇ ਬਹੁਤ ਨੇੜੇ ਹੈ ਅਤੇ ਚੰਡੀਗੜ੍ਹ ਦੀ ਇੱਕ ਚੰਗੀ ਜਗ੍ਹਾ ‘ਚ ਮੌਜੂਦ ਹੈ ਅਤੇ ਆਲੇ ਦੁਆਲੇ ਚੰਗੇ ਮਾਲ ਅਤੇ ਰੈਸਟੋਰੈਂਟ ਹਨ। ਖ਼ਬਰ ਅਨੁਸਾਰ, ਹਿਮਾਚਲ ਦੇ ਲੋਕ ਹਮੇਸ਼ਾ ਆਪਣਾ ਘਰ ਬਣਾਉਣ ਦਾ ਸੁਪਨਾ ਦੇਖਦੇ ਹਨ ਅਤੇ ਕੰਗਣਾ ਨੇ ਆਪਣੇ ਭਰਾ – ਭੈਣਾਂ ਦੇ ਉਸ ਸੁਨੈ ਨੂੰ ਸੱਚ ਕਰ ਦਿਖਾਇਆ ਹੈ। ਦੱਸ ਦਈਏ ਦੇ ਕੰਗਣਾ ਆਪਣੇ ਹੈ ਭੈਣਾਂ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਉਨ੍ਹਾਂ ਦਾ ਬਹੁਤ ਚੰਗੇ ਤਰੀਕੇ ਨਾਲ ਖ਼ਿਆਲ ਵੀ ਰੱਖਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button