Breaking NewsD5 specialIndiaNewsTop News

Jodhpur : ਕੋਰੋਨਾ ਸੰਕਰਮਿਤ ਆਸਾਰਾਮ ਬਾਪੂ ਜੀ ਦੀ ਜੇਲ੍ਹ ‘ਚ ਵਿਗੜੀ ਤਬੀਅਤ, ICU ‘ਚ ਭਰਤੀ

ਜੋਧਪੁਰ : ਰਾਜਸਥਾਨ ਦੀ ਜੋਧਪੁਰ ਜੇਲ੍ਹ ‘ਚ ਕੈਦ ਆਸਾਰਾਮ ਬਾਬੂ ਨੂੰ ਅਚਾਨਕ ਸਾਹ ਲੈਣ ‘ਚ ਮੁਸ਼ਕਿਲ ਅਤੇ ਬੈਚੇਨੀ ਤੋਂ ਬਾਅਦ ਮਹਾਤਮਾ ਗਾਂਧੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕੋਰੋਨਾ ਸੰਕਰਮਿਤ ਆਸਾਰਾਮ ਦਾ ਆਕਸੀਜਨ ਲੈਵਲ ਬਹੁਤ ਘੱਟ ਹੋਣ ‘ਤੇ ਉਨ੍ਹਾਂ ਨੂੰ ਆਈਸੀਯੂ ‘ਚ ਭਰਤੀ ਕੀਤਾ ਗਿਆ।

ਆਹ ਦੇਖੋ SHO ਦੀ ਗੁੰਡਾਗਰਦੀ,ਗਰੀਬ ਦੀ ਰੇਹੜੀ ਨੂੰ ਮਾਰੀ ਲੱਤ,ਫੇਰ ਹੋ ਗਈ SHO ‘ਤੇ ਵੱਡੀ ਕਾਰਵਾਈ…

ਜਾਣਕਾਰੀ ਲਈ ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਉਸ ਤੋਂ ਬਾਅਦ ਜੇਲ੍ਹ ‘ਚ ਬੰਦ ਆਸਾਰਾਮ ਨੂੰ ਅਚਾਨਕ ਸਾਹ ਲੈਣ ਦੀ ਮੁਸ਼ਕਿਲ ਅਤੇ ਬੈਚੇਨੀ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਪਰ ਆਸਾਰਾਮ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਜੇਲ੍ਹ ‘ਚ ਸੰਕਰਮਣ ਦਾ ਖ਼ਤਰਾ ਵੱਧ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button