Breaking NewsD5 specialIndiaNewsPunjabTop News

Jallianwala Bagh : ਬੈਰੀਗੇਡ ਲਗਾ ਰੋਕੇ ਸਾਰੇ ਰਸਤੇ, ਕਿਸਾਨ ਜਥੇਬੰਦੀਆਂ ਰੁਕਾਵਟ ਖੜੀ ਨਾ ਕਰਨ ਇਸਨੂੰ ਲੈ ਕੇ ਪੁਲਿਸ ਅਲਰਟ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ 28 ਅਗਸਤ ਯਾਨੀ ਅੱਜ ਜਲ੍ਹਿਆਂਵਾਲਾ ਬਾਗ ਦਾ ਵਰਚੂਅਲ ਉਦਘਾਟਨ ਕਰਨਗੇ। ਦੱਸ ਦਈਏ ਕਿ ਨਵੇਂ ਰੰਗ ਰੂਪ ‘ਚ ਤਿਆਰ ਇਹ ਸਮਾਰਕ ਅੱਜ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਪੀਐਮ ਨਰਿੰਦਰ ਮੋਦੀ 28 ਅਗਸਤ ਯਾਨੀਕਿ ਅੱਜ ਸ਼ਾਮ 6:25 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਕੀਤੇ ਗਏ ਯਾਦਗਾਰ ਕੰਪਲੈਕਸ ਦਾ ਉਦਘਾਟਨ ਕਰਕੇਰਾਸ਼ਟਰ ਨੂੰ ਸਮਰਪਿਤ ਕਰਨਗੇ।

🔴LIVE : ਹਾਈਕਮਾਨ ਨੇ ਵੱਟਿਆ ਨਵਜੋਤ ਸਿੱਧੂ ਤੋ ਪਾਸਾ, ਛੱਡ ਸਕਦਾ ਪਾਰਟੀ? ਗੁਰਦਾਸ ਮਾਨ ਦਾ ਮੂੰਹ ਸਾੜਿਆ

ਇਸ ‘ਚ ਜਲ੍ਹਿਆਂਵਾਲਾ ਬਾਗ ਨੂੰ ਜਾਣ ਵਾਲੇ ਸਾਰੇ ਰਸਤੇ ਪੁਲਿਸ ਵੱਲੋਂ ਬੈਰੀਗੇਡ ਲਗਾ ਕੇ ਰੋਕ ਦਿੱਤੇ ਗਏ ਹਨ। ਦੱਸ ਦਈਏ ਕਿ ਉਦਘਾਟਨ ਦੇ ਸਮੇਂ ਕਿਸਾਨ ਜਥੇਬੰਦੀਆਂ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਖੜੀ ਕਰਨ ਇਸਨੂੰ ਲੈ ਕੇ ਪੁਲਿਸ ਅਲਰਟ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button