Breaking NewsD5 specialNewsPunjabTop News

IPS ਜਲਾਲ ਬਣੇ BSF ਪੰਜਾਬ Frontier ਦੇ ਨਵੇਂ ਆਈਜੀ

ਅੰਮ੍ਰਿਤਸਰ : ਆਈਪੀਐਸ ਦੇ ਅਧਿਕਾਰੀ ਆਸਿਫ ਜਲਾਲ ਨੇ ਬੀਐਸਐਫ ਪੰਜਾਬ Frontier ਦੇ ਇੰਸਪੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਉਹ ਹਿਮਾਚਲ ਪ੍ਰਦੇਸ਼ ਕੈਡਰ ਦੇ 2002 ਬੈਚ ਦੇ ਆਈਪੀਐਸ ਅਧਿਕਾਰੀ ਹਨ।

ਮਜੀਠੀਆ ਨੇ ਜੇਲ੍ਹ ‘ਚ ਕੀਤਾ ਕੁੱਝ ਅਜਿਹਾ! ਅਕਾਲੀ ਆਗੂਆਂ ਨੇ ਲਾਇਆ ਜੇਲ੍ਹ ਬਾਹਰ ਧਰਨਾ, ਹਾਲ ਜਾਣਨ ਲਈ ਜੀਜਾ ਜਾਊ ਜੇਲ੍ਹ

ਬੀਐਸਐਫ ਦੇ ਜਨਸੰਪਰਕ ਅਧਿਕਾਰੀ ਨੇ ਦੱਸਿਆ ਕਿ ਆਸਿਫ ਜਲਾਲ ਨੇ ਹਿਮਾਚਲ ਪ੍ਰਦੇਸ਼ ਦੇ ਵੱਖਰੇ ਜ਼ਿਲ੍ਹਿਆਂ ‘ਚ Assistant Superintendent of Police ਅਤੇ Police Officer (ਐਸਪੀ) ਦੇ ਰੂਪ ‘ਚ ਕੰਮ ਕੀਤਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button