SportsTop News

IPL 2026: ਗੁਜਰਾਤ ਨੇ ਇੱਕ ਜਿੱਤ ਨਾਲ ਮਾਰੀ ਦਮਦਾਰ ਛਾਲ



ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਦੀ ਲੈਅ ‘ਤੇ ਸਵਾਰ ਹੋ ਕੇ ਲਗਾਤਾਰ ਅੱਗੇ ਵਧ ਰਹੀ ਹੈ। ਆਈਪੀਐਲ 2026 ਦੀ ਸ਼ੁਰੂਆਤ ਹਾਰ ਨਾਲ ਕਰਨ ਵਾਲੀ ਗੁਜਰਾਤ ਟਾਈਟਨਸ ਨੂੰ ਆਪਣੀ ਪਹਿਲੀ ਜਿੱਤ ਲਈ ਤੀਜੇ ਮੈਚ ਤੱਕ ਉਡੀਕ ਕਰਨੀ ਪਈ ਸੀ, ਪਰ ਹੁਣ ਇਸ ਟੀਮ ਨੇ ਲਗਾਤਾਰ 3 ਮੈਚ ਜਿੱਤ ਕੇ ਬਾਕੀ ਸਾਰੀਆਂ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਹੀ ਗੁਜਰਾਤ ਨੇ ਪੁਆਇੰਟ ਟੇਬਲ ਵਿੱਚ ਵੱਡੀ ਛਾਲ ਮਾਰਦਿਆਂ ਟੌਪ-4 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਦਾ ਹਾਲ ਬੇਹੱਦ ਮਾੜਾ ਹੈ ਅਤੇ ਉਹ ਅਜੇ ਵੀ ਆਖਰੀ ਸਥਾਨ ‘ਤੇ ਬਣੀ ਹੋਈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button