Breaking NewsD5 specialNewsSportsTop News

IPL 2021, DC vs RR : ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਸ ਨੂੰ 3 ਵਿਕਟਾਂ ਨਾਲ ਹਰਾਇਆ

ਮੁੰਬਈ : IPL 2021, ਸੀਜ਼ਨ14 ਦਾ 8ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਸ ਦੇ ਵਿੱਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਈਪੀਐਲ ਟੂਰਨਾਮੈਂਟ ‘ਚ ਅਜੇ ਤੱਕ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਦਾ ਕੁਲ 22 ਵਾਰ ਆਹਮਣਾ – ਸਾਹਮਣਾ ਹੋਇਆ ਹੈ। ਇਸ ‘ਚ ਦੋਵਾਂ ਨੇ 11 – 11 ਮੁਕਾਬਲਿਆਂ ‘ਚ ਜਿੱਤ ਦਰਜ਼ ਕੀਤੀ ਹੈ। ਹਾਲਾਂਕਿ, ਪਿਛਲੇ ਕੁੱਝ ਮੈਚਾਂ ਵਿੱਚ ਦਿੱਲੀ ਦਾ ਰਾਜਸਥਾਨ ‘ਤੇ ਦਬਦਬਾ ਰਿਹਾ ਹੈ।

ਸੀਨੀਅਰ ਵਕੀਲ ਨੇ ਕੱਢ ਲਏ ਕੋਟਕਪੂਰਾ ਗੋਲੀਕਾਂਡ ਦੇ ਸਾਰੇ ਤੱਥ ! ਹੋਊ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ !

ਦਿੱਲੀ ਦੇ ਖਿਲਾਫ ਪਿਛਲੇ ਸਾਰੇ 5 ਮੁਕਾਬਲਿਆਂ ‘ਚ ਰਾਜਸਥਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਰਾਇਲਜ਼ ਦੀ ਟੀਮ ‘ਚ ਦੋ ਬਦਲਾਵ ਕੀਤੇ ਗਏ ਹਨ, ਬੇਨ ਸਟੋਕਸ ਦੀ ਜਗ੍ਹਾ ਡੇਵਿਡ ਮਿਲਰ ਨੂੰ ਮੌਕਾ ਮਿਲਿਆ ਹੈ, ਉਥੇ ਹੀ ਸ਼੍ਰੇਅਸ ਗੋਪਾਲ ਦੀ ਜਗ੍ਹਾ ਜੈ ਦੇਵ ਉਨਾਦਕਟ ਨੂੰ ਮੌਕਾ ਮਿਲਿਆ ਹੈ। ਦੂਜੇ ਪਾਸੇ ਦਿੱਲੀ ਕੈਪੀਟਲਸ ਦੀ ਟੀਮ ‘ਚ ਵੀ ਦੋ ਬਦਲਾਵ ਕੀਤੇ ਗਏ। ਹੇਟਮੀਅਰ ਦੀ ਜਗ੍ਹਾ ਰਬਾਡਾ ਨੂੰ ਮੌਕਾ ਦਿੱਤਾ ਗਿਆ, ਉਥੇ ਹੀ ਲਲਿਤ ਯਾਦਵ ਨੂੰ ਅਮਿਤ ਮਿਸ਼ਰਾ ਦੀ ਜਗ੍ਹਾ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button