Breaking NewsD5 specialNewsSports

IPL 2021 ਸ਼ੁਰੂ ਹੋਣ ਤੋਂ ਪਹਿਲਾਂ CSK ਨੂੰ ਝਟਕਾ, Josh Hazlewood ਨੇ ਨਾਮ ਲਿਆ ਵਾਪਸ

ਨਵੀਂ ਦਿੱਲੀ : Bio Bubble ਦਾ ਮਾਹੌਲ ਕ੍ਰਿਕਟਰਾਂ ਲਈ ਆਸਾਨ ਨਹੀਂ ਹੈ। ਇੱਕ ਸੀਰੀਜ਼ ਤੋਂ ਦੂਜੀ ਐਰਿਜ਼ ‘ਚ ਖਿਡਾਰੀ ਬਿਨਾਂ ਬ੍ਰੇਕ ਦੇ ਜਾ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਹਾਲਤ ‘ਤੇ ਬਹੁਤ ਅਸਰ ਪੈ ਰਿਹਾ ਹੈ। ਕਈ ਖਿਡਾਰੀ ਬਾਇਓ ਬੱਬਲ ਦੇ ਡਰ ਦੀ ਵਜ੍ਹੇ ਤੋਂ ਖਿਡਾਰੀ ਹੁਣ ਆਈਪੀਐਲ ਟੂਰਨਾਮੈਂਟ ਤੋਂ ਆਪਣਾ ਨਾਮ ਵਾਪਸ ਲੈ ਰਹੇ ਹਨ। ਅਜਿਹੇ ‘ਚ ਇੰਡੀਅਨ ਪ੍ਰੀਮੀਅਰ ਲੀਗ 2021 ਦਾ ਆਗਾਜ (IPL 2021) ਹੋਣ ਤੋਂ ਪਹਿਲਾਂ ਚੇਂਨਈ ਸੁਪਰ ਕਿੰਗਜ਼ (Chennai Super Kings) ਨੂੰ ਝਟਕਾ ਲਗ ਗਿਆ ਹੈ। ਜਾਣਕਾਰੀ ਅਨੁਸਾਰ, ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ ਜੋਸ਼ ਹੇਜ਼ਲਵੁੱਡ ਨੇ ਆਈਪੀਐਲ ਦੇ 14ਵੇਂ ਸੀਜ਼ਨ ਤੋਂਆਪਣਾ ਨਾਮ ਵਾਪਸ ਲੈ ਲਿਆ ਹੈ। ਆਈਸੀਸੀ ਟੀ -20 ਵਿਸ਼ਵ ਕੱਪ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਹੁਣ ਟੁੱਟੂ ਕਿਸਾਨਾਂ ਦੇ ਸਬਰ ਦਾ ਬੰਨ੍ਹ ! ਆਗੂਆਂ ਨੇ ਲਾਤੀ ਨਵੀਂ ਸਕੀਮ ! ਬਾਰਡਰਾਂ ‘ਤੇ ਹੋਇਆ ਵੱਡਾ ਇਕੱਠ !

Josh Hazlewood ਪਹਿਲਾਂ ਆਸਟ੍ਰੇਲੀਅਨ ਖਿਡਾਰੀ ਨਹੀਂ ਹੈ, ਜਿਨ੍ਹਾਂ ਨੇ ਇਸ ਟੀ20 ਟੂਰਨਾਮੈਂਟ ਤੋਂ ਆਪਣਾ ਨਾਮ ਵਾਪਸ ਲਿਆ ਹੈ। ਹੇਜ਼ਲਵੁੱਡ ਤੋਂ ਪਹਿਲਾਂ ਬੁੱਧਵਾਰ ਨੂੰ Mitchell Marsh ਨੇ ਵੀ ਆਪਣਾ ਨਾਮ ਵਾਪਸ ਲੈ ਲਿਆ ਸੀ। ਮਾਰਸ਼ ਸਨਰਾਈਜ਼ਰਜ਼ ਹੈਦਰਾਬਾਦ ਦਾ ਹਿੱਸਾ ਸਨ। ਵੱਡੇ ਕ੍ਰਿਕੇਟ ਕਲੰਡਰ ਤੋਂ ਪਹਿਲਾਂ ਹੇਜ਼ਲਵੁੱਡ ਅਤੇ ਮਾਰਸ਼ ਜਿਵੇਂ ਖਿਡਾਰੀ 2 ਮਹੀਨੇ ਲੰਬੇ ਇਸ ਟੂਰਨਾਮੈਂਟ ਦੇ ਦੌਰਾਨ bio Bubble ‘ਚ ਰਹਿਣ ਦੀ ਬਜਾਏ ਆਪਣੇ ਘਰ ਵਿੱਚ ਰਹਿਕੇ ਆਰਾਮ ਕਰਨਾ ਚਾਹੁੰਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button