NewsSports

India vs West indies T-20: ਭਾਰਤ ਨੇ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਹਰਾ ਕੀਤਾ ਸੀਰੀਜ਼ ਤੇ ਕਬਜ਼ਾ, ਆਖਰੀ ਮੈਚ ਅੱਜ

ਵੈਸਟਇੰਡੀਜ਼: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਚੌਥਾਂ ਟੀ-20 ਮੁਕਾਬਲਾ ਖੇਡੀਆ ਗਿਆ ਸੀ। ਜਿਸ ਵਿਚ ਭਾਰਤ ਨੇ ਪਹਿਲੇ ਬੱਲੇਬਾਜੀ ਕਰਦੇ ਹੋਏ 191 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ‘ਚ ਵੈਸਟਇੰਡੀਜ਼ ਦੀ ਪੂਰੀ ਟੀਮ 132 ਦੌੜਾਂ ਤੇ ਸਿਮਟ ਗਈ ਤੇ ਭਾਰਤ ਨੇ ਇਹ ਮੈਚ 59 ਦੌੜਾਂ ਨਾਲ ਜਿੱਤ ਲਿਆ। ਭਾਰਤ ਨੇ ਇਹ ਮੁਕਾਬਲਾ ਜਿੱਤ ਕੇ ਸੀਰੀਜ਼ ਤੇ ਵੀ ਕੱਬਜਾ ਕਰ ਲਿਆ ਹੈ।

ਟੁੱਟ ਗਿਆ ਪੰਜਾਬ ਹਿਮਾਚਲ ਦਾ ਪੁੱਲ | D5 Channel Punjabi

ਭਾਰਤ ਨੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਆਖਰੀ ਮੈਚ ਅੱਜ ਖੇਡਿਆ ਜਾਵੇਗਾ। ਭਾਰਤ ਨੇ ਪਹਿਲਾ ਹੀ ਸੀਰੀਜ਼ ਤੇ ਕਬਜ਼ਾਂ ਕਰ ਲਿਆ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਵਿਸ਼ਵ ਕੱਪ ਦੀ ਤਿਆਰੀਆਂ ਨੂੰ ਲੈ ਕੇ ਭਾਰਤ ਵੱਲੋਂ ਟੀਮ ‘ਚ ਕੋਈ ਬਦਲਾਅ ਹੁੰਦਾ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button