EntertainmentTop News

ICU ’ਚੋਂ ਬਾਹਰ ਆਏ ਪੰਜਾਬੀ ਗਾਇਕ ਅਲਫ਼ਾਜ਼

ਪਟਿਆਲਾ : ਹਾਲ ਹੀ ‘ਚ ਪੰਜਾਬੀ ਗਾਇਕ ਅਲਫ਼ਾਜ਼ ’ਤੇ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਗਾਇਕ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਸੀ। ਬੀਤੇ ਦਿਨੀਂ ਹਨੀ ਸਿੰਘ ਨੇ ਇਕ ਪੋਸਟ ’ਚ ਦੱਸਿਆ ਸੀ ਕਿ ਅਲਫਾਜ਼ ਹਾਲੇ ਵੀ ਆਈ. ਸੀ. ਯੂ. ’ਚ ਹਨ ਅਤੇ ਉਨ੍ਹਾਂ ਲਈ ਦੁਆਵਾਂ ਕਰਨ ਦੀ ਲੋੜ ਹੈ ਪਰ ਹੁਣ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਪ੍ਰਸ਼ੰਸਕ ਕੁਝ ਰਾਹਤ ਮਹਿਸੂਸ ਕਰ ਰਹੇ ਹਨ।

Narinder Kaur Bharaj Wedding | CM Mann ਦੀ ਪਤਨੀ Dr Gurpreet Kaur ਨੇ ਦਿੱਤੀ ਵਧਾਈ | D5 Channel Punjabi

ਦੱਸ ਦੇਈਏ ਹਨੀ ਸਿੰਘ ਨੇ ਅਲਫ਼ਾਜ਼ ਨਾਲ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ ’ਚ ਗਾਇਕ ਨੇ ਲਿਖਿਆ ਹੈ ਕਿ ‘ਮੇਰਾ ਟਾਈਗਰ ਅਲਫ਼ਾਜ਼ ICU ’ਚੋਂ ਬਾਹਰ ਆ ਗਿਆ ਹੈ। ਤੁਹਾਡਾ ਸਭ ਦੇ ਪਿਆਰ ਅਤੇ ਅਰਦਾਸ ਲਈ ਧੰਨਵਾਦ ਕਰਦਾ ਹਾਂ।’ ਇਸ ਤਸਵੀਰ ’ਚ ਹਨੀ ਸਿੰਘ ਕਾਫ਼ੀ ਖੁਸ਼ ਨਜ਼ਰ ਆਰਹੇ ਹਨ ਅਤੇ ਪ੍ਰਸ਼ੰਸਕ ਵੀ ਇਸ ਤਸਵੀਰ ’ਤੇ ਕੁਮੈਂਟ ਕਰਕੇ ਪ੍ਰਤੀਕਿਰਿਆਵਾਂ ਦੇ ਰਹੇ ਹਨ।

 

View this post on Instagram

 

A post shared by Yo Yo Honey Singh (@yoyohoneysingh)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button